ਹਰਕਤ-ਉਲ-ਮੁਜਾਹਿਦੀਨ

ਹਰਕਤ-ਉਲ-ਮੁਜਾਹਿਦੀਨ-ਉਲ-ਇਸਲਾਮੀ (Urdu: حرکت المجاہدین الاسلامی) (ਐਚਯੂਐਮ) ਅਫ਼ਗ਼ਾਨ ਜਹਾਦ ਦੀਆਂ ਅਹਿਮ ਤਨਜ਼ੀਮਾਂ ਵਿੱਚ ਸ਼ੁਮਾਰ ਕੀਤੀ ਜਾਂਦੀ ਪਾਕਿਸਤਾਨੀ ਮੂਲ ਦਾ ਇਸਲਾਮੀ ਗਰੁੱਪ ਸੀ ਜੋ ਮੁੱਖ ਤੌਰ ਤੇ ਕਸ਼ਮੀਰ ਵਿੱਚ ਕੰਮ ਕਰਦਾ ਸੀ।[1] ਇਹ ਤਨਜ਼ੀਮ ਬਾਦ ਨੂੰ ਹਰਕਤ-ਉਲ-ਅੰਸਾਰ ਵਿੱਚ ਵਟ ਗਈ ਸੀ।

ਹਵਾਲੇ

ਸੋਧੋ
  1. Indictment of John Walker Lindh American Rhetoric February, 2002