ਹਰਜਿੰਦਰਮੀਤ ਸਿੰਘ ਫ਼ਰੀਦਕੋਟ
ਹਰਜਿੰਦਰਮੀਤ ਸਿੰਘ ਫ਼ਰੀਦਕੋਟ ਇੱਕ ਡਾਕਟਰ, ਖੋਜੀ ਅਤੇ ਸਾਹਿਤਕਾਰ ਹੈ। ਉਸਦਾ ਜਨਮ ਪੰਜਗਰਾਈ ਕਲਾਂ, ਫ਼ਰੀਦਕੋਟ, ਪੰਜਾਬ ਵਿੱਚ ਹੋਇਆ। ਉਸਨੇ ਆਯੁਰਵੇਦ ਬਾਰੇ ਖੋਜ ਕੀਤੀ ਹੈ।
ਹਰਜਿੰਦਰਮੀਤ ਸਿੰਘ ਫ਼ਰੀਦਕੋਟ | |
---|---|
ਜਨਮ | ਪੰਜਗਰਾਈ ਕਲਾਂ, ਫ਼ਰੀਦਕੋਟ, ਪੰਜਾਬ, ਭਾਰਤ | 4 ਦਸੰਬਰ 1958
ਜੀਵਨ ਸਾਥੀ | ਸੁਰਿੰਦਰਪਾਲ ਕੌਰ |
ਮਾਤਾ-ਪਿਤਾ |
|
ਪੁਸਤਕਾਂ
ਸੋਧੋ- ਜੜ੍ਹੀਆਂ ਬੂਟੀਆਂ ਦੇ ਚਮਤਕਾਰ( ਪੰਜ ਭਾਗ)
- ਆਯੁਰਵੇਦ ਦੇ ਪ੍ਰਸਿੱਧ ਚੂਰਨ
- ਨਾਰੀ ਰੋਗ ਅਤੇ ਇਲਾਜ
- ਮੇਰੇ ਸਿੱਧ ਯੋਗ
- ਤਾਕਤ ਦੇ ਪ੍ਰਸਿੱਧ ਯੋਗ
- ਸੰਭੋਗ ਸਮੱਸਿਆਵਾਂ ਅਤੇ ਇਲਾਜ
- ਨਾਰੀ ਰੋਗਾਂ ਵਿੱਚ ਉਪਯੋਗੀ ਔਸ਼ਧੀਆਂ
- ਭਸਮਾਂ ਕੁਸ਼ਤੇ
- ਮਰਦਮੀ ਤਾਕਤ ਦੇ ਪ੍ਰਸਿੱਧ ਯੋਗ
- ਆਯੁਰਵੇਦ ਦੇ ਚਮਤਕਾਰ
- ਆਯੁਰਵੈਦਿਕ ਚਿਕਿਤਸਾ ਦੇ ਚਮਤਕਾਰ (ਚਿੰਤਾ ਰੋਗ)
- ਧਰਤੀ ਮੀਂਹ ਮੰਗਦੀ ਹੈ ( ਕਹਾਣੀ ਸੰਗ੍ਰਹਿ)
- ਪੱਤਣੋਂ ਸਰਕੀਆਂ ਬੇੜੀਆਂ (ਕਾਵਿ ਸੰਗ੍ਰਹਿ)