ਹਰਦਿਆਲ ਥੂਹੀ
ਹਰਦਿਆਲ ਥੂਹੀ (ਜਨਮ 10 ਫਰਵਰੀ, 1957) ਪੰਜਾਬੀ ਲੇਖਕ ਹੈ, ਜਿਸਨੇ ਮੁੱਖ ਤੌਰ ’ਤੇ ਲੋਕ-ਕਲਾਵਾਂ ਅਤੇ ਲੋਕ-ਸਾਜ਼ਾਂ ਬਾਰੇ ਖੋਜ ਤੇ ਸੰਭਾਲ ਦਾ ਕੰਮ ਕੀਤਾ ਹੈ।[1]
ਰਚਨਾਵਾਂ
ਸੋਧੋਹਰਦਿਆਲ ਥੂਹੀ ਦੀ ਪੁਸਤਕ ਤੂੰਬੇ ਨਾਲ ਜੋੜੀ ਵੱਜਦੀ ਅੰਦਰ ਪੰਜਾਬੀ ਪ੍ਰੰਪਰਾਵਾਂ ਜਾਂ ਲੋਕ-ਕਥਾਵਾਂ ਨੂੰ ਅਖਾੜਿਆਂ ਵਿੱਚ ਗਾਉਣ ਅਤੇ ਰਿਕਾਰਡ ਕਰਵਾਉਣ ਵਾਲ਼ੇ ਗਾਇਕਾਂ ਦਾ ਪ੍ਰਮਾਣਿਕ ਵੇਰਵਾ ਦਰਜ ਹੈ। ਦੂਜੀ ਕਿਤਾਬ ਪੰਜਾਬੀ ਲੋਕ ਢਾਡੀ ਕਲਾ ਵੀ ਥੂਹੀ ਦੀ ਇਸੇ ਖੋਜ ਪ੍ਰਵਿਰਤੀ ਦਾ ਫ਼ਲ ਹੈ।[2]
- ਇਕ ਸੀ ਚਿੜੀ (ਬਾਲ ਕਥਾ ਸੰਗ੍ਰਹਿ, 1989)
- ਝਿਲਮਿਲ ਤਾਰੇ (ਬਾਲ ਕਾਵਿ-ਸੰਗ੍ਰਹਿ, 1994)
- ਫੁੱਲਾਂ ਭਰੀ ਚੰਗੇਰ (ਬਾਲ ਕਾਵਿ-ਸੰਗ੍ਰਹਿ, 1994)
- ਤੂੰਬੇ ਨਾਲ ਜੋੜੀ ਵੱਜਦੀ
- ਪੰਜਾਬੀ ਲੋਕ ਢਾਡੀ ਕਲਾ
- ਲੋਕ ਗਾਇਕੀ ਦਾ ਸਫ਼ਰ
- ਨਕਲਾਂ ਤੇ ਨਕਲੀਏ
- ਸ਼ਿਰੋਮਣੀ ਢਾਡੀ ਜਸਵੰਤ ਸਿੰਘ ਤਾਨ[3]
- ਕਵੀਸ਼ਰ ਪੰਡਤ ਮਾਘੀ ਰਾਮ ਥੂਹੀ
- ਚਾਂਦੀ ਰਾਮ - ਜੀਵਨ ਤੇ ਗਾਇਕੀ (ਛਪ ਰਹੀ)
- ਗੀਤਕਾਰ ਸਾਜਨ ਰਾਏਕੋਟੀ (ਛਪ ਰਹੀ)
ਹਵਾਲੇ
ਸੋਧੋ- ↑ Service, Tribune News. "ਲੋਕ ਗਾਇਨ ਬਾਰੇ ਵਡਮੁੱਲੀ ਜਾਣਕਾਰੀ". Tribuneindia News Service. Retrieved 2021-03-30.[permanent dead link]
- ↑ "Search". www.unistarbooks.com. Archived from the original on 2020-09-28. Retrieved 2019-07-28.
{{cite web}}
: Unknown parameter|dead-url=
ignored (|url-status=
suggested) (help) - ↑ "Badunagar releases book on Dhadi Jaswant Singh Tann". Hindustan Times (in ਅੰਗਰੇਜ਼ੀ). 2013-07-10. Retrieved 2019-07-28.