ਹਰਦਿਆਲ ਬੈਂਸ
ਹਰਦਿਆਲ ਬੈਂਸ (15 ਅਗਸਤ 1939 - 24 ਅਗਸਤ 1997), ਇੱਕ ਮਾਈਕਰੋਬਾਇਲੋਜੀ ਦਾ ਵਿਦਿਆਰਥੀ ਅਤੇ ਅਧਿਆਪਕ ਸੀ, ਜੋ ਕੇ ਮੁੱਖ ਤੌਰ ਤੇ ਖੱਬੇ-ਪੱਖੀ ਅੰਦੋਲਨ ਅਤੇ ਪਾਰਟੀਆਂ ਸ਼ੁਰੂ ਕਰਨ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਵਿਚੋਂ ਸਬ ਤੋਂ ਜ਼ਰੂਰੀ ਕਮਿਊਨਿਸਟ ਪਾਰਟੀ ਆਫ਼ ਕੈਨੇਡਾ (ਮਾਰਕਸਵਾਦੀ-ਲੈਨਿਨਵਾਦੀ) (CPC (ML)) ਹੈ।
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋ- Communist Party of Canada (Marxist-Leninist) Website
- Article on Bains from the People's Voice, paper of the Communist Ghadar Party of India Archived 2004-01-21 at the Wayback Machine.
- Poem by George Elliot Clarke titled "Homage to Hardial Bains" in the Oyster Boy Review Archived 2013-06-06 at the Wayback Machine.