ਹਰਦੇਵ ਚੌਹਾਨ (ਜਨਮ: 1 ਜਨਵਰੀ 1955) ਪੰਜਾਬੀ ਕਹਾਣੀਕਾਰ ਅਤੇ ਬਾਲ ਸਾਹਿਤਕਾਰ ਪੁਰਸਕਾਰ ਪ੍ਰਾਪਤ ਸਾਹਿਤਕਾਰ ਹੈ।[1]

ਲਿਖਤਾਂ ਸੋਧੋ

  • ਚਲਾਕ ਚਿੰਤੋ ਤੇ ਭੁੱਖੜ ਭਾਲੂ
  • ਗਾਲੜਾਂ ਦੀ ਸੈਰ
  • ਚਾਂਦੀ ਦਾ ਕੱਪ
  • ਸੁਗੰਧਿਤ ਪਰੀ
  • ਚਮਤਕਾਰੀ ਸ਼ਬਦ ਪਹੇਲੀਆਂ
  • ਕਬਰੇ ਦਾ ਕਰਿਸ਼ਮਾ

ਹਵਾਲੇ ਸੋਧੋ

  1. "ਦਰਸ਼ਨ ਬੁੱਟਰ, ਜਸਵਿੰਦਰ, ਬਲਦੇਵ ਸਿੰਘ ਸੜਕਨਾਮਾ, ਸੁਰਜੀਤ ਪਾਤਰ ਤੇ ਹਰਦੇਵ ਚੌਹਾਨ ਵੱਲੋਂ ਪੁਰਸਕਾਰ ਵਾਪਸ".