ਕਾਮਰੇਡ ਹਰਨਾਮ ਸਿੰਘ ਚਮਕ ਦੇਸ਼ ਭਗਤ[1] ਤੇ ਉੱਘੇ ਕਮਿਊਨਿਸਟ ਆਗੂ ਸਨ। ਉਨ੍ਹਾਂ ਦਾ ਜੱਦੀ ਪਿੰਡ ਲੋਹਟਬੱਦੀ ਸੀ, ਜਿਥੇ ਉਨ੍ਹਾਂ ਦਾਯਾਦਗਾਰੀ ਸਮਾਰਕ ਬਣਿਆ ਹੋਇਆ ਹੈ। ਉਹ ਅਹਿਮਦਗੜ ਡਕੈਤੀ ਕੇਸ, 1929 ਵਿੱਚ ਗ੍ਰਿਫਤਾਰ ਹੋਏ ਸਨ ਅਤੇ ਪਰਜਾ ਮੰਡਲ ਦੇ ਸਰਗਰਮ ਆਗੂ ਬਣੇ।[2]

ਹਵਾਲੇ ਸੋਧੋ