ਹਰਨਾਵਾ
ਭਾਰਤ ਦਾ ਇੱਕ ਪਿੰਡ
ਹਰਨਾਵਾ ਭਾਰਤ ਦੇ ਰਾਜਸਥਾਨ ਰਾਜ ਦੇ ਨਾਗੌਰ ਜ਼ਿਲ੍ਹੇ ਦੀ ਪਰਬਤਸਰ ਤਹਿਸੀਲ ਵਿੱਚ ਸਥਿੱਤ ਇੱਕ ਪਿੰਡ ਹੈ।
ਇਹ ਪਿੰਡ ਡੇਗਾਨਾ ਰੇਲਵੇ ਸਟੇਸ਼ਨ ਅਤੇ ਪਰਬਤਸਰ ਕਸਬਿਆਂ ਦੇ ਵਿਚਕਾਰ ਗੱਛੀਪੁਰਾ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਹੈ।[1]
ਭੂਗੋਲ
ਸੋਧੋਹਰਨਾਵਾ 26°53′N 74°31′E / 26.89°N 74.52°E ਗੁਣਕਾਂ ਤੇ ਸਥਿੱਤ ਹੈ।
ਹਵਾਲੇ
ਸੋਧੋ- ↑ "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.