ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ ਪੰਜਾਬੀ ਦਾ ਕਵੀ, ਲੇਖਕ ਅਤੇ ਅਨੁਵਾਦਕ ਹੈ। ਉਸ ਦੀ ਬਾਲ ਸਾਹਿਤ ਲਈ ਖ਼ਾਸ ਦੇਣ ਹੈ। ਉਸ ਦੀਆਂ ਰਚਨਾਵਾਂ ਵਿੱਚੋਂ ਇੱਕ "ਮਹਾਨ ਖੋਜ਼ਕਾਰ" ਹੈ।

ਰਚਨਾਵਾਂ

ਸੋਧੋ
  • ਮਹਾਨ ਖੋਜ਼ਕਾਰ
  • ਲਾਲ ਤਿਤਲੀਆਂ