ਹਲਦੀਘਾਟੀ
ਹਲਦੀਘਾਟੀ ਰਾਜਸਥਾਨ ਦੇ ਅਰਾਵਲੀ ਪਰਬਤ ਲੜੀ ਵਿੱਚ ਸਥਿਤ ਇੱਕ ਪਰਬਤੀ ਦਰਾ ਹੈ। ਇਹ ਰਾਜਸਥਾਨ ਦੇ ਰਾਜਸਮੰਦ ਅਤੇ ਪਾਲੀ ਜ਼ਿਲ੍ਹਿਆਂ ਨੂੰ ਆਪਸ ਵਿੱਚ ਮਿਲਾਉਂਦਾ ਹੈ। ਇਹ ਉਦੈਪੁਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਮੰਨਿਆ ਜਾਂਦਾ ਹੈ ਕੀ ਹਲਦੀਘਾਟੀ ਦਾ ਨਾਂ ਇਸ ਲਈ ਪਿਆ ਕਿਉਂਕਿ ਇੱਥੋਂ ਦੀ ਧਰਤੀ ਦਾ ਰੰਗ ਹਲਦੀ ਵਾਂਗ ਪੀਲਾ ਹੈ।
Name required | |
---|---|
ਸਥਿਤੀ | ਭਾਰਤ |
ਰੇਂਜ | ਅਰਾਵਲੀ |
ਹਲਦੀਘਾਟੀ ਦਾ ਇਹ ਸਥਾਨ ਇਤਿਹਾਸ ਵਿੱਚ ਇਸ ਲਈ ਮਹਤਵਪੂਰਣ ਹੈ ਕਿਉਂਕਿ ਇਸ ਸਥਾਨ ਉੱਤੇ ਮਹਾਂਰਾਣਾ ਪ੍ਰਤਾਪ ਅਤੇ ਅਕਬਰ ਵਿਚਕਾਰ ਹਲਦੀਘਾਟੀ ਦੀ ਲੜਾਈ ਹੋਈ ਸੀ।[1]