ਹਵਾਂਗ ਹੋ
ਹਵਾਂਗ ਹੋ ਜਾਂ ਪੀਲਾ ਦਰਿਆ, ਯਾਂਗਤਸੇ ਮਗਰੋਂ ਚੀਨ ਦਾ ਦੂਜਾ ਅਤੇ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਦਰਿਆ ਹੈ ਜਿਸਦੀ ਅੰਦਾਜ਼ੇ ਦੇ ਤੌਰ ਉੱਤੇ ਲੰਬਾਈ 5,464 ਕਿ.ਮੀ. ਹੈ।[1] ਪੱਛਮੀ ਚੀਨ ਦੇ ਛਿੰਘਾਈ ਸੂਬੇ ਦੇ ਬਾਇਆਨ ਹਾਰ ਪਹਾੜਾਂ ਤੋਂ ਉਪਜਦ ਇਹ ਦਰਿਆ ਚੀਨ ਦੇ ਨੌਂ ਸੂਬਿਆਂ ਵਿੱਚੋਂ ਵਗਦਾ ਹੈ ਅਤੇ ਬੋਹਾਈ ਸਾਗਰ ਵਿੱਚ ਜਾਂ ਡਿੱਗਦਾ ਹੈ। ਇਸ ਦੇ ਬੇਟ ਦਾ ਪੂਰਬ-ਪੱਛਮ ਵਿਸਤਾਰ 1,100 ਕਿ.ਮੀ. (1,180 ਮੀਲ) ਅਤੇ ਉੱਤਰ-ਦੱਖਣ ਪਸਾਰਾ 1,100 ਕਿ.ਮੀ. (684 ਮੀਲ) ਹੈ। ਇਸ ਦੀ ਹੌਜ਼ੀ ਦਾ ਕੁਲ ਖੇਤਰਫਲ 742,443 ਵਰਗ ਕਿ.ਮੀ. ਹੈ।
ਹਵਾਂਗ ਹੋ (ਪੀਲਾ ਦਰਿਆ) | |
---|---|
ਸਰੋਤ | ਬਾਇਆਨ ਹਾਰ ਪਹਾੜ, ਛਿੰਘਾਈ ਸੂਬਾ |
ਦਹਾਨਾ | ਬੋਹਾਈ ਸਾਗਰ |
ਬੇਟ ਦੇਸ਼ | ਚੀਨ |
ਲੰਬਾਈ | {{{length_ਕਿਮੀ}}} ਕਿਮੀ ({{{length_mi}}} mi)5,464 ਕਿ.ਮੀ. (3,395 ਮੀਲ) |
ਸਰੋਤ ਉਚਾਈ | 4,500 ਮੀਟਰ (14,800 ਫੁੱਟ) |
ਔਸਤ ਜਲ-ਡਿਗਾਊ ਮਾਤਰਾ | 2,571 ਮੀਟਰ3/ਸ (90,800 ਫੁੱਟ3/ਸ) |
ਬੇਟ ਖੇਤਰਫਲ | 752,000 ਕਿ.ਮੀ.2 (290,000 ਮੀਲ2) |
ਪੀਲਾ ਦਰਿਆ | |||||||||||
---|---|---|---|---|---|---|---|---|---|---|---|
ਚੀਨੀ ਨਾਮ | |||||||||||
ਰਿਵਾਇਤੀ ਚੀਨੀ | 黃河 | ||||||||||
ਸਰਲ ਚੀਨੀ | 黄河 | ||||||||||
Postal | Hwang Ho | ||||||||||
| |||||||||||
Tibetan name | |||||||||||
Tibetan | རྨ་ཆུ། | ||||||||||
| |||||||||||
Mongolian name | |||||||||||
Mongolian Cyrillic | [Хатан гол Ȟatan Gol Шар мөрөн Šar Mörön] Error: {{Lang}}: text has italic markup (help) |