ਹਵਾ ਵਿਚ ਖੜ੍ਹਾ ਮੰਦਰ

ਨਿਰਦੇਸ਼ਾਂਕ: 39°39′57″N 113°42′18″E / 39.66583°N 113.70500°E / 39.66583; 113.7050039°39′57″N 113°42′18″E / 39.66583°N 113.70500°E / 39.66583; 113.70500

ਹਵਾ ਵਿੱਚ ਖੜਿਆ ਮੰਦਰ

ਹਵਾ ਵਿੱਚ ਖੜਿਆ ਮੰਦਰ, ਜਾਂ ਹਵਾ ਵਿੱਚ ਮੱਠ ਜਾਂ ਸ਼ੂਆਨ ਖੋਂਗ ਸ: (ਸਰਲ ਚੀਨੀ ਭਾਸ਼ਾ:悬空寺; ਪੁਰਾਤਨ ਚੀਨੀ ਭਾਸ਼ਾ: 懸空寺) ਉੱਤਰੀ ਚੀਨ ਦੇ ਸ਼ਾਨਸ਼ੀ ਰਾਜ ਵਿੱਚ ਹੰਗ ਪਹਾੜੀ ਦੀ ਇੱਕ ਖੜੀ ਚੱਟਾਨ ਉੱਤੇ ਬਣਾਇਆ ਗਿਆ ਇੱਕ ਮੰਦਿਰ ਹੈ।  ਇਸ ਮੰਦਰ ਦਾ ਨੇੜਲਾ ਨਗਰ ਤਾਥੋਂਗ ਹੈ, ਜੋ ਉਤਰ-ਪੱਛਮ ਵਿੱਚ 64.23 ਕਿ.ਮੀ. ਦੂਰ ਹੈ। ਇਥੇ ਯੁਨਕਾਂਗ ਗੁਫ਼ਾਵਾਂ ਤੋਂ ਇਲਾਵਾ ਹਵਾ ਵਿੱਚ ਖੜਾ ਮੰਦਿਰ ਅਤੇ ਇਤਿਹਾਸਕ ਸਥਾਨ ਹੋਣ ਕਾਰਨ ਲੋਕਾਂ ਵਿੱਚ ਆਰਕਸ਼ਣ ਦਾ ਕੇਂਦਰ ਹੈ। ਚੀਨ ਦਾ ਇਹ ਇਕੱਲਾ ਸੁਰੱਖਿਅਤ ਬੁੱਧ ਧਰਮ, ਤਾਓ, ਅਤੇ ਕਨਫੂਸ਼ੀਅਸ ਧਰਮਾਂ ਦੀ ਮਿਸ਼ਰਤ ਸ਼ੈਲੀ ਨਾਲ ਬਣਿਆ ਅਦਭੁੱਤ ਮੰਦਰ ਹੈ।[1] ਇਸਦੀ ਸੰਰਚਨਾ ਓਕ ਵਿੱਚ ਰੱਖੇ ਚਟਾਨਾਂ ਵਿੱਚ ਫਿੱਟ ਕਰਨ ਦੇ ਸਮਾਨ ਹੈ। ਇਸਦਾ ਮੁੱਖ ਸਹਾਇਕ ਢਾਂਚਾ ਅੰਦਰ ਛੁਪਿਆ ਹੋਇਆ ਹੈ।[2] ਦਸੰਬਰ 2010 ਵਿੱਚ ਟਾਇਮ ਪੱਤ੍ਰਕਾ ਨੇ ਇਸ ਨੂੰ ਦੁਨੀਆ ਦੀਆਂ ਸਭ ਤੋਂ ਅਜੀਬ ਅਤੇ ਖਤਰਨਾਕ ਇਮਾਰਤਾਂ ਵਿੱਚ ਸ਼ਾਮਿਲ ਕੀਤਾ ਹੈ।

ਇਤਿਹਾਸ

ਸੋਧੋ

ਹੰਗ ਪਹਾੜੀ ਦੇ ਇਤਿਹਾਸ ਅਨਸਾਰ ਇਸ ਮੂਲ ਮੰਦਰ ਦਾ ਨਿਰਮਾਣ ਲਿਯਾਅੋ ਰਾਨ (了然) ਨਾਮਕ ਇੱਕ ਭਿਖਸ਼ੂ ਦੁਆਰਾ ਇਕੱਲਿਆਂ ਹੀ ਸ਼ੁਰੂ ਕੀਤਾ ਗਿਆ ਸੀ। ਇਹ ਮੰਦਰ 1600 ਸਾਲ ਤੋਂ ਜ਼ਿਆਦਾ ਪੁਰਾਣਾ ਹੈ ਜਿਸ ਦੀ ਕਈ ਵਾਰ ਮੁਰੰਮਤ ਹੋ ਚੁੱਕੀ ਹੈ।[3]

ਗੈਲਰੀ

ਸੋਧੋ

ਹਵਾਲੇ

ਸੋਧੋ
  1. kate (2 July 2013). "Wonders of the World, Datong Hanging Temple" [ਵਿਸ਼ਵ ਦੇ ਅਜੂਬੇ, ਹਵਾ ਵਿੱਚ ਖੜ੍ਹਾ ਮੰਦਿਰ] (in ਅੰਗਰੇਜ਼ੀ). ਚਾਇਨਾ ਟੂਰ ਅਡਵਾਈਜ਼ਰਜ. Archived from the original on 7 ਅਗਸਤ 2013. Retrieved 23 July 2013.
  2. सौहु (7 February 2007). "挂在60米高悬崖上 千年古寺为何悬空不倒" [हजारों वर्षों से चटानों के मध्य फंसाकर बनाया गया मंदिर, जो ६० मीटर उँचाई पर स्थित है।] (in सरलीकृत चीनी). HUAXIA डॉट कॉम (हुक्सिया जुंगवई वेबसाईट). Archived from the original on 6 ਅਪ੍ਰੈਲ 2013. Retrieved 23 July 2013. {{cite web}}: Check date values in: |archive-date= (help); Unknown parameter |dead-url= ignored (|url-status= suggested) (help)CS1 maint: unrecognized language (link) Archived 6 April 2013[Date mismatch] at the Wayback Machine.
  3. Brenhouse, Hillary (9 June 2010). "Xuan Kong Si, Shanxi Province,in cHina China". ਟਾਪ 10 Precarious ਇਮਾਰਤਾਂ (in ਅੰਗਰੇਜ਼ੀ). Times.ckm. Archived from the original on 26 ਦਸੰਬਰ 2018. Retrieved 23 July 2013. {{cite news}}: Unknown parameter |dead-url= ignored (|url-status= suggested) (help) Archived 26 December 2018[Date mismatch] at the Wayback Machine.

ਬਾਹਰੀ ਕੜੀਆਂ

ਸੋਧੋ