ਹਵੇਲੀ ਸੁਜਾਨ ਸਿੰਘ
33°37′4.8″N 73°3′38.32″E / 33.618000°N 73.0606444°E
ਹਵੇਲੀ ਸੁਜਾਨ ਸਿੰਘ | |
---|---|
ਆਮ ਜਾਣਕਾਰੀ | |
ਕਿਸਮ | ਹਵੇਲੀ |
ਆਰਕੀਟੈਕਚਰ ਸ਼ੈਲੀ | ਬਸਤੀਵਾਦੀ |
ਜਗ੍ਹਾ | ਰਾਵਲਪਿੰਡੀ, ਪੰਜਾਬ , ਪਾਕਿਸਤਾਨ |
ਮੁਕੰਮਲ | 1890ਵਿਆਂ ਦੇ ਸ਼ੁਰੂ ਵਿੱਚ |
ਖੁੱਲਿਆ | 1893 |
ਹਵੇਲੀ ਸੁਜਾਨ ਸਿੰਘ ਇੱਕ ਵੱਡ ਅਕਾਰੀ ਹਵੇਲੀ ਹੈ ਜੋ ਪੰਜਾਬ ਦੇ ਰਾਵਲਪਿੰਡੀ ਸ਼ਹਿਰ ਦੇ ਭੀੜੇ ਭਾਬਰਾ ਬਜਾਰ ਵਿੱਚ ਸਥਿਤ ਹੈ। ਇਹ ਰਾਵਲਪਿੰਡੀ ਦੇ ਅਮੀਰ ਕਾਰੋਬਾਰੀ ਰਾਇ ਬਹਾਦੁਰ ਸੁਜਾਨ ਸਿੰਘ ਨੇ ਬਨਵਾਈ ਸੀ ਜੋ ਕਿ ਮਹਿਲਨੁਮਾ ਦਿਖ ਵਾਲੀ ਹੈ। ਇਸ ਵਿੱਚ ਸੁਨਿਹਰੀ ਤਖ਼ਤ, ਸ਼ਾਹੀ ਫਰਨੀਚਰ ਰਖਿਆ ਹੋਇਆ ਸੀ। ਇਸ ਵਿੱਚ ਮੋਰ ਰਖੇ ਹੋਏ ਸਨ ਜੋ ਸ਼ਾਮ ਨੂੰ ਪੈਲ ਪਾਉਦੇ ਸਨ ਅਤੇ ਇੱਕ ਚੀਤੇ ਦਾ ਬਚਾ ਵੀ ਰਖਿਆ ਹੋਇਆ ਸੀ ਜੋ ਵਰਾਂਡੇ ਵਿੱਚ ਘੁਮਦਾ ਰਹਿੰਦਾ ਸੀ।ਹਵੇਲੀ ਵਿੱਚ ਸਾਜਿੰਦੇ ਵੀ ਰਖੇ ਹੋਏ ਸਨ ਜੋ ਸ਼ਾਮ ਨੂੰ ਸੰਗੀਤ ਵਾਦਨ ਕਰਦੇ ਸਨ। ਇਹ ਹਵੇਲੀ ਰਾਇ ਬਹਾਦਰ ਸੁਜਾਨ ਸਿੰਘ ਦੇ ਪਰਿਵਾਰ ਦੇ ਅਜਾਇਬ ਘਰ ਵਜੋਂ ਰੱਖੀ ਹੋਈ ਸੀ ਜਿਸ ਵਿੱਚ ਉਸਦੇ ਖਾਨਦਾਨ ਦੀਆਂ ਤਸਵੀਰਾਂ ਅਤੇ ਨਿਸ਼ਾਨੀਆਂ ਸਾਂਭੀਆਂ ਹੋਈਆਂ ਸਨ।[1]
ਬਾਹਰੀ ਲਿੰਕ
ਸੋਧੋ- http://www.dawn.com/news/215457/lal-haveli-offered-to-women-varsity-turning-heritage-buildings-into-varsities
- http://sikhchic.com/architecture/haveli_soojan_singh_the_disappearing_sikh_heritage_of_rawalpindi
- http://www.dawn.com/news/1085201
- http://tribune.com.pk/story/658278/changing-hands-building-that-beckons/
ਹਵਾਲੇ
ਸੋਧੋ- ↑ "Rai Bahadur Soojan Singh, Haveli". Sikhwiki.org. Retrieved 3 January 2015.