ਹਾਂਗਕਾਂਗ ਡਾਲਰ
ਹਾਂਗਕਾਂਗ ਦੀ ਮੁਦਰਾ
ਹਾਂਗਕਾਂਗ ਡਾਲਰ (ਨਿਸ਼ਾਨ: $; ਕੋਡ: HKD; ਜਾਂ HK$) ਹਾਂਗਕਾਂਗ ਦੀ ਮੁਦਰਾ ਹੈ। ਇਹ ਦੁਨੀਆ ਦੇ ਵਪਾਰ ਵਿੱਚ ਅੱਠਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ।[1] ਇੱਕ ਹਾਂਗਕਾਂਗ ਡਾਲਰ ਵਿੱਚ ੧੦੦ ਸੈਂਟ ਹੁੰਦੇ ਹਨ।
港圓 (ਚੀਨੀ) | |||||
---|---|---|---|---|---|
| |||||
ISO 4217 | |||||
ਕੋਡ | ਫਰਮਾ:ISO 4217/maintenance-category (numeric: ) | ||||
ਉਪ ਯੂਨਿਟ | 0.01 | ||||
Unit | |||||
ਬਹੁਵਚਨ | (ਕੋਈ ਬਹੁਵਚਨ ਨਹੀਂ) (ਚੀਨੀ) dollars (en) | ||||
ਨਿਸ਼ਾਨ | $ ਜਾਂ HK$ | ||||
Denominations | |||||
ਉਪਯੂਨਿਟ | |||||
1/10 | 毫 (ਹੂ) (ਚੀਨੀ) (੧੦ ਸੈਂਟਾਂ ਲਈ ਕੋਈ ਸ਼ਬਦ ਨਹੀਂ) | ||||
1/100 | 仙 (ਸਿਨ) (ਚੀਨੀ) ਸੈਂਟ (en) (ਹੁਣ ਪ੍ਰਚੱਲਤ ਨਹੀਂ) | ||||
ਬਹੁਵਚਨ | |||||
毫 (ਹੂ) (ਚੀਨੀ) | (ਕੋਈ ਬਹੁਵਚਨ ਨਹੀਂ) (ਚੀਨੀ) | ||||
仙 (ਸਿਨ) (ਚੀਨੀ) ਸੈਂਟ (en) | (ਕੋਈ ਬਹੁਵਚਨ ਨਹੀਂ) (ਚੀਨੀ) cents (en) | ||||
Banknotes | $10, $20, $50, $100, $150, $500, $1,000 | ||||
Coins | 10¢, 20¢, 50¢, $1, $2, $5, $10 | ||||
Demographics | |||||
ਅਧਿਕਾਰਤ ਵਰਤੋਂਕਾਰ | ਹਾਂਗਕਾਂਗ | ||||
ਗ਼ੈਰ-ਅਧਿਕਾਰਤ ਵਰਤੋਂਕਾਰ | ਮਕਾਉ | ||||
Issuance | |||||
ਮਾਲੀ ਪ੍ਰਭੁਤਾ | ਹਾਂਗਕਾਂਗ ਮਾਲੀ ਪ੍ਰਭੁਤਾ | ||||
ਵੈੱਬਸਾਈਟ | www.info.gov.hk/hkma | ||||
Printer | ਹਾਂਗਕਾਂਗ ਨੋਟ ਪ੍ਰਕਾਸ਼ਨ ਲਿਮਟਿਡ | ||||
ਵੈੱਬਸਾਈਟ | www.hknpl.com.hk | ||||
Valuation | |||||
Inflation | ੬.੧%(ਸਿਰਫ਼ ਹਾਂਗਕਾਂਗ) | ||||
ਸਰੋਤ | [1], Jan 2012 est. | ||||
Pegged with | ਸੰਯੁਕਤ ਰਾਜ ਡਾਲਰ = HK$7.75–7.85 | ||||
Pegged by | HK$ = ੧.੦੩ ਮਕਾਉਈ ਪਤਾਕਾ |
ਹਾਂਗਕਾਂਗ ਡਾਲਰ | |||||||||||||||
---|---|---|---|---|---|---|---|---|---|---|---|---|---|---|---|
ਰਿਵਾਇਤੀ ਚੀਨੀ | 港圓 | ||||||||||||||
ਸਰਲ ਚੀਨੀ | 港圆 | ||||||||||||||
|
ਹਵਾਲੇ
ਸੋਧੋ- ↑ Triennial Central Bank Survey (April 2010), Bank for International Settlements.