ਹਾਇਜਨ ਦਾ ਸੰਕਲਪ ਹਾਇਕੂ ਕਵਿਤਾ ਨਾਲ ਜੁੜਿਆ ਹੋਇਆ ਹੈ। ਜਪਾਨੀ ਵਿਚ ਹਾਇਕੂ ਲਿਖਣ ਵਾਲੇ ਕਵੀ ਲਈ 'ਹਾਇਜਨ' ਸ਼ਬਦ ਵਰਤਿਆ ਜਾਂਦਾ ਹੈ।