ਹਾਇਰੋਗਲਿਫ਼ (ਯੂਨਾਨੀ: ਪਾਕ ਲਿਖਤ) ਇੱਕ ਲਿਪੀ ਹੈ ਜਿਸ ਵਿੱਚ ਪੁਰਾਣੀਆਂ ਸਭਿਆਤਾਵਾਂ, ਜਿਵੇਂ ਕਿ ਮਿਸਰੀ, ਮਾਇਆ ਆਦਿ, ਦੇ ਸਮੇਂ ਵਿੱਚ ਲਿਖਣ ਲਈ ਵਰਤਿਆ ਗਿਆ ਸੀ। ਕਈ ਵਾਰ ਲੋਗੋਗ੍ਰਾਫ਼ਿਕ (ਸ਼ਬਦ-ਚਿੰਨ੍ਹ ਉੱਤੇ ਆਧਾਰਿਤ) ਲਿਪੀਆਂ ਨੂੰ ਵੀ ਹਾਇਰੋਗਲਿਫ਼ ਕਿਹਾ ਜਾਂਦਾ ਹੈ।[1]

ਮਿਸਰੀ ਹਾਇਰੋਗਲਿਫ਼

ਹਾਇਰੋਗਲਿਫ਼ਿਕ ਲਿਪੀਆਂ ਦੀ ਸੂਚੀਸੋਧੋ

ਹੇਠ ਲਿਖੀਆਂ ਲਿਪੀਆਂ ਨੂੰ ਹਾਇਰੋਗਲਿਫ਼ਿਕ ਲਿਪੀਆਂ ਕਿਹਾ ਗਿਆ ਹੈ:-

ਅੱਗੇ ਪੜ੍ਹੋਸੋਧੋ

ਹਵਾਲੇਸੋਧੋ

  1. "Egypt, Ancient: Hieroglyphics and Origins of Alphabet". Encyclopedia of African History Title information  – via Credo Reference (subscription required). Retrieved 12 September 2012.