ਹਾਈਪੋਥਰਮੀਆ
ਹਾਈਪੋਥਰਮੀਆ (ਯੂਨਾਨੀ ὑποθερμία ਤੋਂ) ਉਹ ਹਾਲਤ ਹੁੰਦੀ ਹੈ ਜਿਸ ਵਿੱਚ ਸਰੀਰ ਦਾ ਤਾਪਮਾਨ ਆਮ ਨਾਲੋਂ ਘੱਟ ਹੋ ਜਾਂਦਾ ਹੈ। ਇਸ ਤਾਪਮਾਨ ਤੇ ਮੂਲ ਸਰੀਰਕ ਕਿਰਿਆਵਾਂ ਜਾਮ ਹੋ ਜਾਂਦੀਆਂ ਹਨ। ਸਰੀਰ ਦਾ ਤਾਪਮਾਨ 35° ਸੇਲਸੀਅਸ (95 ਡਿਗਰੀ ਫੈਰੇਨਹਾਈਟ) ਤੋਂ ਘੱਟ ਹੋ ਜਾਂਦਾ ਹੈ।[1] ਇਸਦੇ ਵਿਲੱਖਣ ਲੱਛਣ ਤਾਪਮਾਨ ਤੇ ਨਿਰਭਰ ਕਰਦੇ ਹਨ। ਹਲਕੇ ਹਾਈਪੋਥਰਮੀਆ ਵਿੱਚ ਕੰਬਣੀ ਛਿੜਦੀ ਹੈ ਅਤੇ ਮਾਨਸਿਕ ਉਲਝਣ ਪੈਦਾ ਹੁੰਦੀ ਹੈ। ਗੰਭੀਰ ਹਾਈਪੋਥਰਮੀਆ ਵਿੱਚ ਕੱਪੜੇ ਉਤਾਰਨਾ ਹੋ ਸਕਦਾ ਹੈ ਅਤੇ ਦਿਲ ਦੇ ਰੁੱਕ ਜਾਣ ਦਾ ਖਤਰਾ ਵੀ ਵਧ ਜਾਂਦਾ ਹੈ।[1]
ਹਾਈਪੋਥਰਮੀਆ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | T68 |
ਆਈ.ਸੀ.ਡੀ. (ICD)-9 | 991.6 |
ਰੋਗ ਡੇਟਾਬੇਸ (DiseasesDB) | 6542 |
ਮੈੱਡਲਾਈਨ ਪਲੱਸ (MedlinePlus) | 000038 |
ਈ-ਮੈਡੀਸਨ (eMedicine) | med/1144 |
MeSH | D007035 |
ਹਵਾਲੇ
ਸੋਧੋ- ↑ 1.0 1.1 Brown, DJ; Brugger, H; Boyd, J; Paal, P (Nov 15, 2012). "Accidental hypothermia". The New England Journal of Medicine. 367 (20): 1930–8. doi:10.1056/NEJMra1114208. PMID 23150960.