ਹਾਕੀ ਮਰਦ ਮੁਕਾਬਲੇ, ਰਾਸ਼ਟਰ ਮੰਡਲ ਖੇਡਾਂ 2010
ਹਾਕੀ ਮਰਦ ਮੁਕਾਬਲੇ,ਰਾਸ਼ਟਰਮੰਡਲ ਖੇਡਾਂ 2010 ਦਾ ਆਯੋਜਨ 4-14 ਅਕਤੂਬਰ, 2010 ਨੂੰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿਖੇ ਹੋਇਆ ਸੀ।[1] ਆਸਟ੍ਰੇਲੀਆ ਨੇ ਸੋਨੇ ਦਾ ਤਮਗਾ ਜਿੱਤਿਆ ਸੀ, ਜਿਸ ਨੇ ਫਾਈਨਲ ਵਿੱਚ ਭਾਰਤ ਨੂੰ 8-0 ਨਾਲ ਹਰਾ ਕੇ ਲਗਾਤਾਰ ਚੌਥੇ ਰਾਸ਼ਟਰਮੰਡਲ ਦਾ ਖਿਤਾਬ ਜਿੱਤਿਆ ਸੀ। ਨਿਊਜ਼ੀਲੈਂਡ ਨੇ ਕਾਂਸੀ ਦਾ ਤਗ਼ਮਾ ਜਿੱਤਣ ਲਈ ਇੰਗਲੈਂਡ ਨੂੰ 5-3 ਨਾਲ ਹਰਾਇਆ
Tournament details | |||
---|---|---|---|
Host country | India | ||
City | New Delhi | ||
Dates | 4–14 October | ||
Teams | 10 | ||
Venue(s) | Dhyan Chand National Stadium | ||
Top three teams | |||
Champions | ਆਸਟਰੇਲੀਆ (ਚੌਥੀ title) | ||
Runner-up | ਭਾਰਤ | ||
Third place | ਨਿਊਜ਼ੀਲੈਂਡ | ||
Tournament statistics | |||
Matches played | 27 | ||
Goals scored | 147 (5.44 per match) | ||
Top scorer(s) | Luke Doerner (8 goals) | ||
|
ਨਿਰਣਾਇਕ
ਸੋਧੋਇਸ ਮਰਦ ਮੁਕਾਬਲੇ ਲਈ 12 ਨਿਰਣਾਇਕਾਂ ਦੀ ਨਿਯੁਕਤੀ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ [2] ਵਲੋਂ ਕੀਤੀ ਗਈ।
ਨਤੀਜੇ
ਸੋਧੋਸ਼ੁਰੂਆਤੀ ਦੌਰ
ਸੋਧੋਪੂਲ ਏ
ਸੋਧੋਟੀਮ | Pld | W | D | L | GF | GA | GD | Pts |
---|---|---|---|---|---|---|---|---|
ਆਸਟਰੇਲੀਆ | 4 | 4 | 0 | 0 | 22 | 2 | +20 | 12 |
ਭਾਰਤ | 4 | 3 | 0 | 1 | 16 | 11 | +5 | 9 |
ਪਾਕਿਸਤਾਨ | 4 | 2 | 0 | 2 | 11 | 9 | +2 | 6 |
ਮਲੇਸ਼ੀਆ | 4 | 1 | 0 | 3 | 5 | 14 | -9 | 3 |
ਸਕੌਟਲਡ | 4 | 0 | 0 | 4 | 0 | 18 | -18 | 0 |
ਹਵਾਲੇ
ਸੋਧੋ- ↑ "Hockey schedule for Commonwealth Games released". 2010-05-21. Retrieved 2010-05-25.[permanent dead link]
- ↑ "FIH Outdoor Appointments - 2010" (PDF). 2010-07-01. Archived from the original (PDF) on 2009-11-17. Retrieved 2010-07-13.
{{cite news}}
: Unknown parameter|dead-url=
ignored (|url-status=
suggested) (help)