ਹਾਜੀ ਮੁਰਾਦ
ਹਾਜੀ ਮੁਰਾਤ (ਜਾਂ ਹਾਜੀ ਮੁਰਾਦ, ਪਹਿਲੇ ਹਿੱਜੇ ਰੂਸੀ ਉਚਾਰਨ ਦੇ ਜਿਆਦਾ ਨੇੜੇ ਹਨ ਰੂਸੀ: Хаджи-Мурат [Khadzhi-Murat])ਲਿਉ ਤਾਲਸਤਾਏ ਦਾ 1896 ਤੋਂ 1904 ਤੱਕ ਲਿਖਿਆ ਅਤੇ ਲੇਖਕ ਦੀ ਮੌਤ ਉਪਰੰਤ 1912 (ਪਰ ਪੂਰਾ 1917) ਵਿੱਚ ਪ੍ਰਕਾਸ਼ਿਤ ਛੋਟਾ ਨਾਵਲ ਹੈ। ਇਹ ਤਾਲਸਤਾਏ ਦੀ ਆਖਰੀ ਲਿਖਤ ਹੈ।
ਲੇਖਕ | ਲਿਉ ਤਾਲਸਤਾਏ |
---|---|
ਮੂਲ ਸਿਰਲੇਖ | Хаджи-Мурат |
ਦੇਸ਼ | ਰੂਸ |
ਭਾਸ਼ਾ | ਰੂਸੀ |
ਵਿਧਾ | ਗਲਪ |
ਪ੍ਰਕਾਸ਼ਨ ਦੀ ਮਿਤੀ | 1912 (ਮੌਤ ਉਪਰੰਤ) |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 212 (ਪੇਪਰਬੈਕ) |
ਆਈ.ਐਸ.ਬੀ.ਐਨ. | 978-1-84749-179-4 |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |