ਹਾਫ਼ਿਜ਼ ਮੁਅਜ਼ੁਦੀਨ

ਹਾਫ਼ਿਜ਼ ਮੁਅਜ਼ੁਦੀਨ ਨੇ ੧੬੮੬ ਈ: ਵਿੱਚ ਕਸੀਦਾ ਅਮਾਲੀਹਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਇਸ ਨੇ ਪੰਜਾਬੀ ਲਈ ਹਿੰਦੀ ਸ਼ਬਦ ਦਾ ਪ੍ਰਯੋਗ ਕੀਤਾ ਹੈ।[1] ਇਸ ਭਾਸ਼ਾ ਲਈ ਪੰਜਾਬੀ ਸ਼ਬਦ ਦੀ ਵਰਤੋਂ ਹਾਫ਼ਿਜ਼ ਬਰਖੁਰਦਾਰ ਤੇ ਰਾਂਝਾ ਬਰਖੁਰਦਾਰ ਤੋਂ ਆਰੰਭ ਹੋਈ ਜਾਪਦੀ ਹੈ। ਇਸ ਤੋਂ ਪਹਿਲਾ ਇਸ ਨੂੰ ਹਿੰਦੀ ਜਾਂ ਹਿੰਦਵੀਂ ਦਾ ਹੀ ਨਾਂ ਦਿੱਤਾ ਜਾਂਦਾ ਸੀ।[2]

ਹਵਾਲੇ ਸੋਧੋ

  1. ਕਿਰਪਾਲ ਸਿੰਘ ਕਸੇਲ ਤੇ ਡਾ. ਪਰਮਿੰਦਰ ਸਿੰਘ,ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਪੰਨਾ-੧੬੪
  2. ਕਿਰਪਾਲ ਸਿੰਘ ਕਸੇਲ ਤੇ ਡਾ.ਪਰਮਿੰਦਰ ਸਿੰਘ,ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਪੰਨਾ-੧੬੪