ਹਾਰਟਬਰਨ 1986 ਵਰ੍ਹੇ ਦੀ ਇੱਕ ਅਮਰੀਕਨ ਕਾਮੇਡੀ ਡਰਾਮਾ ਫਿਲਮ ਹੈ ਜਿਸਦੇ ਨਿਰਦੇਸ਼ਕ ਅਤੇ ਨਿਰਮਾਤਾ ਮਿਕ ਨਿਕੋਲਸ ਸਨ ਅਤੇ ਇਸ ਵਿੱਚ ਮੁੱਖ ਅਦਾਕਾਰ ਵਜੋਂ ਮੇਰਿਲ ਸਟਰੀਪ ਅਤੇ ਜੈਕ ਨਿਕੋਲਸਨ ਸ਼ਾਮਿਲ ਸਨ। ਇਸਦਾ ਸਕਰੀਨਪਲੇਅ ਨੋਰਾ ਇਫਰਨ ਦੇ ਇਸੇ ਨਾਂ ਵਾਲੇ ਲਿਖੇ ਅਰਧ-ਸਵੈਜੀਵਨੀਮੂਲਕ ਨਾਵਲ ਉੱਪਰ ਆਧਾਰਿਤ ਸੀ ਜੋ ਉਸਦੇ ਕਾਰਲ ਬਰਨਸਟ੍ਰੀਨ ਨਾਲ ਦੂਜੇ ਵਿਆਹ ਅਤੇ ਮਾਰਗਰੇਟ ਜੇਅ, ਜੋ ਕਿ ਸਾਬਕਾ ਬ੍ਰਿਟਿਸ਼ ਪ੍ਰਧਾਨਮੰਤਰੀ ਜੇਮਸ ਕਲਿੰਘਨ ਦੀ ਪੁੱਤਰੀ ਸੀ, ਨਾਲ ਗੁਪਤ ਪ੍ਰੇਮ ਸੰਬੰਧਾਂ ਤੋਂ ਪ੍ਰੇਰਿਤ ਸੀ। 

ਹਾਰਟਬਰਨ
ਹਾਰਟਬਰਨ ਫਿਲਮ ਦਾ ਪੋਸਟਰ
ਨਿਰਦੇਸ਼ਕਮਿਕ ਨਿਕੋਲਸ
ਨਿਰਮਾਤਾ
ਸਕਰੀਨਪਲੇਅ ਦਾਤਾਨੋਰਾ ਇਫਰਨ
ਬੁਨਿਆਦਫਰਮਾ:ਆਧਾਰਿਤ
ਸਿਤਾਰੇ
ਸੰਗੀਤਕਾਰਕਾਰਲੀ ਸਿਮੋਨ
ਸਿਨੇਮਾਕਾਰਨੇਸਟਰ ਅਲਮੈਂਡਰੋਸ
ਸੰਪਾਦਕਸੈਮ ਓ ਸਟੀਨ
ਵਰਤਾਵਾਪੈਰਾਮਾਉਂਟ ਪਿਕਚਰਸ
ਰਿਲੀਜ਼ ਮਿਤੀ(ਆਂ)
  • ਜੁਲਾਈ 25, 1986 (1986-07-25)
ਮਿਆਦ109 ਮਿੰਟ[1]
ਦੇਸ਼ਅਮਰੀਕਾ
ਭਾਸ਼ਾਅੰਗਰੇਜੀ
ਬਜਟ$15 ਮਿਲੀਅਨ[2]
ਬਾਕਸ ਆਫ਼ਿਸ$25.3 ਮਿਲੀਅਨ[3]

ਫਿਲਮ ਨਿਊਯੌਰਕ ਦੇ ਇੱਕ ਫੂਡ ਲੇਖਕ ਦੇ ਬਾਰੇ ਹੈ ਜੋ ਇੱਕ ਵਿਆਹ ਵਿੱਚ ਵਾਸ਼ਿੰਗਟਨ ਦੇ ਇੱਕ ਅਖ਼ਬਾਰ ਦੇ ਕਾਲਮ-ਲੇਖਕ ਨੂੰ ਮਿਲਦੀ ਹੈ। ਉਹ ਦੋਵੇਂ ਵਿਆਹ ਕਰਾ ਲੈਂਦੇ ਹਨ ਪਰ ਵਿਆਹ ਤੋਂ ਬਾਅਦ ਉਸਨੂੰ ਪਤਾ ਲੱਗਦਾ ਹੈ ਕਿ ਉਸਦੇ ਕਿਸੇ ਹੋਰ ਨਾਲ ਪ੍ਰੇਮ ਸੰਬੰਧ ਹਨ। 

ਕਾਰਲੀ ਸਿਮੋਨ ਦਾ ਲਿਖਿਆ ਅਤੇ ਫਿਲਮਾਇਆ ਫਿਲਮ ਦਾ ਥੀਮ ਗੀਤ, "ਕਮਿੰਗ ਅਰਾਉਂਡ ਅਗੇਨ" 1986 ਦੇ ਬਿਲੀਬੋਰਡ ਹਿਟਸ ਵਿੱਚੋਂ ਇੱਕ ਸੀ, ਹਾਟ 100 ਵਿੱਚੋਂ 18ਵੇਂ ਅਤੇ ਅਡਲਟ ਕੰਟੈਂਪਰੇਰੀ ਵਿੱਚ 5ਵੇਂ ਨੰਬਰ ਉੱਪਰ ਸੀ।

ਪਲਾਟਸੋਧੋ

ਕਾਸਟਸੋਧੋ

ਨਿਰਮਾਣਸੋਧੋ

ਰਿਲੀਜ਼ਸੋਧੋ

ਆਲੋਚਨਾਸੋਧੋ

ਫਿਲਮ ਨੂੰ ਇੱਕ ਮਿਲੀ-ਜੁਲੀ ਸਮੀਖਿਆ ਪ੍ਰਾਪਤ ਹੋਈ। 14 ਪ੍ਰਤੀਕਰਮਾਂ ਦੇ ਹਵਾਲੇ ਨਾਲ ਇਸਨੂੰ ਰੌਟਨ ਟਮੈਟੋਸ ਤੋਂ 50 ਫੀਸਦੀ ਰੇਟਿੰਗ ਪ੍ਰਾਪਤ ਹੋਏ।[4]

ਬਾਕਸ ਆਫਿਸਸੋਧੋ

ਸਨਮਾਨਸੋਧੋ

ਹਵਾਲੇਸੋਧੋ