ਹਾਰਡ ਡਿਸਕ
(ਹਾਰਡ ਡਿਸਕ ਡਰਾਇਵ ਤੋਂ ਮੋੜਿਆ ਗਿਆ)
ਹਾਰਡ ਡਿਸਕ ਕੰਪਿਊਟਰ ਦਾ ਜ਼ਰੂਰੀ ਹਿੱਸਾ ਹੁੰਦੀ ਹੈ। ਇਸਦੇ ਵਿੱਚ ਹੀ ਅਸੀਂ ਆਪਣਾ ਕੀਮਤੀ ਅੰਕੜੇ ਸੰਭਾਲ ਸਕਦੇ ਹਾਂ। ਇਸ ਤੋ ਬਿਨਾਂ ਅਸੀਂ ਆਪਣਾ ਕੋਈ ਵੀ ਆਪਰੇਟਿੰਗ ਸਿਸਟਮ ਨਹੀਂ ਵਰਤ ਸਕਦੇ। ਬਿਜਲੀ ਦੀ ਸਪਲਾਈ ਜਾਣ ਤੋਂ ਬਾਅਦ ਵੀ ਡਾਟਾ ਦੇ ਅੰਕੜੇ ਇਸ ਵਿੱਚ ਸਹੀ ਸਲਾਮਤ ਰਹਿੰਦੇ ਹਨ।
ਕਾਢ ਦੀ ਮਿਤੀ | 24 ਦਸੰਬਰ 1954[1] |
---|---|
ਖੋਜਿਆ | ਆਈਬੀਐਮ ਟੀਮ, ਰੇ ਜਾਹਨਸਨ |
ਹਵਾਲੇ
ਸੋਧੋ- ↑ Kean, David W., "IBM San Jose, A quarter century of innovation", 1977.