ਹਾਰਡ ਡਿਸਕ ਹੈੱਡ-ਕਰੈਸ਼

ਹੈੱਡ-ਕਰੈਸ਼ ਦਾ ਮਤਲਬ ਇਹ ਹੈ ਕਿ ਜਦੋਂ ਹਾਰਡ ਡਿਸਕ ਰੋਟੇਟਿੰਗ ਪਲੇਟਰ ਦੇ ਸੰਬਧ ਵਿੱਚ ਆ ਕੇ ਕੰਮ ਕਰਨਾ ਬੰਦ ਕਰ ਦਿੰਦੀ ਹੈ।ਇਸਦਾ ਨਤੀਜਾ ਇਹ ਹੁੰਦਾ ਹੈ ਕਿ ਹਾਰਡ ਡਿਸਕ ਵਿੱਚ ਸਟੋਰ ਕੀਤਾ ਗਿਆ ਸਾਰਾ ਡਾਟਾ ਖ਼ਤਮ ਹੋ ਜਾਂਦਾ ਹੈ।

ਪਲੇਟਰ ਦੇ ਉੱਤੇ ਪਈਆਂ ਲਖੀਰਾਂ ਕਾਰਨ ਹਾਰਡ ਡਿਸਕ ਵਿੱਚ ਹੋਇਆ ਇੱਕ ਹੈੱਡ-ਕਰੈਸ਼

ਹਵਾਲੇ

ਸੋਧੋ