ਹਾਰਦਿਕ ਸਿੰਘ
ਹਾਰਦਿਕ ਸਿੰਘ (ਜਨਮ 23 ਸਤੰਬਰ 1998) ਇੱਕ ਭਾਰਤੀ ਫੀਲਡ ਹਾਕੀ ਖਿਡਾਰੀ ਹੈ ਜੋ ਭਾਰਤੀ ਰਾਸ਼ਟਰੀ ਟੀਮ ਲਈ ਮਿਡਫੀਲਡਰ ਵਜੋਂ ਖੇਡਦਾ ਹੈ। [1]
ਕੌਮਾਂਤਰੀ ਕੈਰੀਅਰ
ਸੋਧੋਭਾਰਤੀ ਜੂਨੀਅਰ ਟੀਮ ਦੇ ਉਪ-ਕਪਤਾਨ ਬਣਨ ਤੋਂ ਬਾਅਦ, ਉਸਨੇ 2018 ਏਸ਼ੀਅਨ ਪੁਰਸ਼ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਆਪਣੀ ਸੀਨੀਅਰ ਕੌਮਾਂਤਰੀ ਸ਼ੁਰੂਆਤ ਕੀਤੀ ਅਤੇ 2018 ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਭਾਰਤ ਦੀ ਟੀਮ ਦਾ ਹਿੱਸਾ ਸੀ।
ਨਿੱਜੀ ਜ਼ਿੰਦਗੀ
ਸੋਧੋਸਿੰਘ ਦੇ ਪਿਤਾ ਵਰਿੰਦਰਪ੍ਰੀਤ ਸਿੰਘ ਰੇ, ਜੋ ਪੁਲਿਸ ਅਫਸਰ ਹਨ, ਭਾਰਤ ਲਈ ਖੇਡਦੇ ਰਹੇ ਹਨ ਅਤੇ ਦਾਦਾ ਪ੍ਰੀਤਮ ਸਿੰਘ ਰੇ ਭਾਰਤੀ ਜਲ ਸੈਨਾ ਦੇ ਨਾਲ ਹਾਕੀ ਕੋਚ ਸਨ। [2] ਉਹ ਆਪਣੇ ਚਾਚੇ ਅਤੇ ਸਾਬਕਾ ਭਾਰਤੀ ਡਰੈਗ-ਫਲਿੱਕਰ ਜੁਗਰਾਜ ਸਿੰਘ ਨੂੰ ਆਪਣਾ ਸਲਾਹਕਾਰ ਮੰਨਦਾ ਹੈ। ਉਸ ਦੀ ਮਾਸੀ ਰਾਜਬੀਰ ਕੌਰ ਵੀ ਭਾਰਤ ਲਈ ਕੌਮਾਂਤਰੀ ਪੱਧਰ 'ਤੇ ਖੇਡੀ, ਜਦੋਂ ਕਿ ਉਸ ਦੇ ਪਤੀ ਗੁਰਮੇਲ ਸਿੰਘ ਨੇ 1980 ਦੀਆਂ ਗਰਮੀਆਂ ਦੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਜਿੱਥੇ ਭਾਰਤ ਨੇ ਸੋਨ ਤਗਮਾ ਜਿੱਤਿਆ। [3]
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- ↑ "HARDIK SINGH". hockeyindia.org. Hockey India. Archived from the original on 27 ਜੁਲਾਈ 2019. Retrieved 15 July 2019.
{{cite web}}
: Unknown parameter|dead-url=
ignored (|url-status=
suggested) (help) Archived 27 July 2019[Date mismatch] at the Wayback Machine. - ↑ Das, Tanmay (1 December 2018). "Hockey World Cup: 'Home' support for Hardik Singh". The New Indian Express. Retrieved 14 July 2019.
- ↑ "Vice-captain Hardik Singh is fifth in family to win laurels in hockey". The Tribune. 1 October 2016. Archived from the original on 14 ਜੁਲਾਈ 2019. Retrieved 14 July 2019.