ਹਾਰਨ ਓਕੇ ਪਲੀਜ਼ ਇੱਕ ਵਾਕੰਸ਼ ਹੈ ਜੋ ਭਾਰਤ ਵਿੱਚ ਵਪਾਰਕ ਟਰੱਕਾਂ, ਬੱਸਾਂ ਅਤੇ ਗੱਡੀਆਂ ਦੇ ਮਗਰ ਲਿਖਿਆ ਹੁੰਦਾ ਹੈ। ਇਸਦਾ ਮੰਤਵ ਹੁੰਦਾ ਹੈ ਕਿ ਜੇਕਰ ਕੋਈ ਅਗੇ ਨਿਕਲਣਾ ਚਾਹੁੰਦਾ ਹੈ ਤਾਂ ਪਹਿਲਾਂ ਹਾਰਨ ਵਜਾਓ।