ਹਾਲਾ ਝੀਲ (ਇਹ ਵੀ: ਹਲਾ ਹੂ, ਹਰ ਹੂ ), ਤਿੱਬਤੀ ਪਠਾਰ, ਕਿੰਗਹਾਈ ਸੂਬੇ, ਚੀਨ ਦੇ ਉੱਤਰ-ਪੂਰਬੀ ਹਾਸ਼ੀਏ 'ਤੇ ਕਿਲੀਅਨ ਪਹਾੜਾਂ ਵਿੱਚ ਸਮੁੰਦਰੀ ਤਲ ਤੋਂ 4078 ਮੀਟਰ ਉੱਤੇ ਪੈਂਦੀ ਇੱਕ ਬੰਦ ਝੀਲ ਹੈ।

ਹਾਲਾ ਝੀਲ
ਕਿਲੀਅਨ ਸ਼ਾਨ ਵਿੱਚ ਹਾਲਾ ਝੀਲ
ਸਥਿਤੀਫਰਮਾ:ਚੀਨ, ਕਿੰਗਹਾਈ
ਗੁਣਕ38°18′N 97°36′E / 38.300°N 97.600°E / 38.300; 97.600
Primary outflowsno
Surface area596 km2 (230 sq mi)
ਵੱਧ ਤੋਂ ਵੱਧ ਡੂੰਘਾਈ65 m (213 ft)
Surface elevation4,078 m (13,379 ft)

ਆਸੇ ਪਾਸੇ ਦੇ ਗਲੇਸ਼ੀਅਰਾਂ ਦੇ ਕਾਰਨ, ਝੀਲ ਦੇ ਪਾਣੀ ਦਾ ਪੱਧਰ ਅਤੇ ਇਸਦਾ ਵਾਤਾਵਰਣ[1][2] 'ਤੇ ਕਾਫੀ ਪ੍ਰਭਾਵ ਪੈਂਦਾ।

ਹਵਾਲੇ ਸੋਧੋ

  1. Yan, Dada; Wünnemann, Bernd (2014). "Late Quaternary water depth changes in Hala Lake, northeastern Tibetan Plateau, derived from ostracod assemblages and sediment properties in multiple sediment records". Quaternary Science Reviews (in ਅੰਗਰੇਜ਼ੀ). 95: 95–114. doi:10.1016/j.quascirev.2014.04.030.
  2. Aichner, Bernhard; Wünnemann, Bernd; Callegaro, Alice; van der Meer, Marcel T. J.; Yan, Dada; Zhang, Yongzhan; Barbante, Carlo; Sachse, Dirk (2022). "Asynchronous responses of aquatic ecosystems to hydroclimatic forcing on the Tibetan Plateau". Communications Earth & Environment (in ਅੰਗਰੇਜ਼ੀ). 3 (1): 3. doi:10.1038/s43247-021-00325-1.