ਹਾਵੜਾ
ਹਾਵੜਾ ਪੱਛਮੀ ਬੰਗਾਲ ਦਾ ਇੱਕ ਉਦਯੋਗਿਕ ਅਤੇ ਜ਼ਿਲ੍ਹਾ ਹੈਡਕੁਆਟਰ ਸ਼ਹਿਰ ਹੈ। ਇਹ ਸ਼ਹਿਰ ਹੁਗਲੀ ਦਰਿਆ ਦੇ ਕਿਨਾਰੇ ਵਸਿਆ ਹੋਇਆ ਹੈ। ਹਾਵੜਾ ਅਤੇ ਕੋਲਕਾਤਾ ਆਪਸ ਵਿੱਚ ਚਾਰ ਪੁੱਲਾਂ ਨਾਲ ਜੁੜੇ ਹੋਏ ਹਨ। ਜਿਹਾਂ ਨੂੰ ਹਾਵੜਾ ਬ੍ਰਿਜ਼ ਕਿਹਾ ਜਾਂਦਾ ਹੈ।[1]
ਹਾਵੜਾ | |
---|---|
ਸਮਾਂ ਖੇਤਰ | [[ਯੂਟੀਸੀ904 ♂/♀]] |
ਹਵਾਲੇ
ਸੋਧੋ- ↑ O'Malley & Chakravarti 1909, p. 169
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |