ਹਿਪੋਥੈਲੇਮਸ
ਹਿਪੋਥੈਲੇਮਸ ( ਪੁਰਾਤਨ ਯੂਨਾਨੀ: ὑπό, "ਥੱਲੇ" ਅਤੇ θάλαμος, ਥੈਲੇਮਸ) ਦਿਮਾਗ ਦਾ ਇੱਕ ਹਿੱਸਾ ਹੁੰਦਾ ਹੈ ਜੋ ਕਿ ਬਹੁਤ ਸਾਰੀਆਂ ਛੋਟੀਆਂ ਨਿਊਕਲੀਆਂ ਤੋਂ ਬਣਿਆ ਹੁੰਦਾ ਹੈ ਜਿਨਾਂ ਦੇ ਬਹੁਤ ਸਾਰੇ ਕੰਮ ਹੁੰਦੇ ਹਨ। ਹਿਪੋਥੈਲੇਮਸ ਦਾ ਸਭ ਤੋਂ ਜਰੂਰੀ ਕੰਮ ਪਿਟੀਉਟਰੀ ਗਲੈਂਡ ਦੁਆਰਾ ਨਰਵਸ ਸਿਸਟਮ ਅਤੇ ਇੰਡੋਕਰਾਇਨ ਸਿਸਟਮ ਨੂੰ ਜੋੜਨਾ ਹੈ।
ਹਿਪੋਥੈਲੇਮਸ ਥੈਲੇਮਸ ਦੇ ਥੱਲੇ ਹੁੰਦਾ ਹੈ ਅਤੇ ਇਹ ਲਿਮਬਿਕ ਸਿਸਟਮ ਦਾ ਹਿੱਸਾ ਹੁੰਦਾ ਹੈ। [1] ਇਸਦਾ ਆਕਾਰ ਇੱਕ ਬਦਾਮ ਜਿੰਨਾ ਹੁੰਦਾ ਹੈ ਅਤੇ ਸਾਰੇ ਵਰਟੀਵਰਲ ਦਿਮਾਗਾਂ ਵਿੱਚ ਇਹ ਹੁੰਦਾ ਹੈ।
ਬਨਾਵਟ
ਸੋਧੋਹਿਪੋਥੈਲੇਮਸ ਇੱਕ ਦਿਮਾਗ ਦਾ ਢਾਂਚਾ ਹੁੰਦਾ ਹੈ ਜੋ ਕੀ ਬਹੁਤ ਸਾਰੇ ਨਿਊਕਲੀਆਂ ਤੋਂ ਬਣਿਆ ਹੁੰਦਾ ਹੈ। ਇਹ ਇੱਕ ਵਰਟੀਵਰੇਟ ਨਰਵਸ ਸਿਸਟਮ ਵਿੱਚ ਪਾਇਆ ਜਾਂਦਾ ਹੈ।[2]
ਹੋਰ ਤਸਵੀਰਾਂ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਹ ਲੇਖ ਕਿਸੇ content ਸ਼੍ਰੇਣੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਕਿਰਪਾ ਕਰਕੇ ਇਸ ਵਿੱਚ ਸ਼੍ਰੇਣੀਆਂ ਸ਼ਾਮਿਲ ਕਰਕੇ ਵਿਕੀਪੀਡੀਆ ਦੀ ਮਦਦ ਕਰੋ। |
ਹਵਾਲੇ
ਸੋਧੋ- ↑ Dr. Boeree, C. George. "The Emotional Nervous System". The Limbic System. Retrieved 2016-04-18.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
<ref>
tag defined in <references>
has no name attribute.ਅਗਾਹ ਪੜੋ
ਸੋਧੋ- de Vries, GJ, and Sodersten P (2009) Sex differences in the brain: the relation between structure and function. Hormones and Behavior 55:589-596.
ਬਾਹਰੀ ਜੋੜ
ਸੋਧੋ- Stained brain slice images which include the "Hypothalamus" at the BrainMaps project
- The Hypothalamus and Pituitary at endotexts.org Archived 2006-05-14 at the Wayback Machine.
- NIF Search - Hypothalamus Archived 2013-07-03 at the Wayback Machine. via the Neuroscience Information Framework
- Space-filling and cross-sectional diagrams of hypothalamic nuclei: right hypothalamus, anterior, tubular, posterior.