ਹਿਬਾਕੁਸ਼ਾ,Hibakusha ਹਿਰੋਸ਼ਿਮਾ ਅਤੇ ਨਾਗਾਸਾਕੀ ਦੇ ਐਟਮੀ ਬੰਬ ਦੇ ਸ਼ਿਕਾਰ ਜੀਵਤ ਲੋਕਾਂ ਨੂੰ ਹਿਬਾਕੁਸ਼ਾ ਕਹਿੰਦੇ ਹਨ (被 爆 者?) ਇਹ ਇੱਕ ਜਪਾਨੀ ਸ਼ਬਦ ਹੈ। ਇਸ ਦੇ ਸ਼ਾਬਦਿਕ ਅਰਥ ਹਨ 'ਧਮਾਕਾ-ਪ੍ਰਭਾਵਿਤ ਲੋਕ " ਅਤੇ ਜੋ ਕਾਫੀ ਬਾਅਦ ਤਕ ਬੰਬ ਦੀ ਰੇਡੀਏਸ਼ਨ ਦਾ ਸਾਹਮਣਾ ਕਰ ਰਹੇ ਸਨ[1]। 1957 ਵਿੱਚ ਜਪਾਨੀ ਸੰਸਦ ਨੇ ਹਿਬਾਕੁਸ਼ਾ ਲਈ ਮੁਫ਼ਤ ਮੈਡੀਕਲ ਸਹਾਇਤਾ ਦੇਣ ਦਾ ਇੱਕ ਕਾਨੂੰਨ ਪਾਸ ਕੀਤਾ ਸੀ।

ਹਿਰੋਸ਼ਿਮਾ ਦੇ ਪ੍ਰਮਾਣੂ ਬੰਬ ਧਮਾਕੇ ਦਾ ਸ਼ਿਕਾਰ;

ਹਵਾਲੇ ਸੋਧੋ