ਹਿਮਾਨੀ ਕਪੂਰ
ਹਿਮਾਨੀ ਕਪੂਰ (ਮਰਾਠੀ: हिमानी कपूर) ਇੱਕ ਭਾਰਤੀ ਗੀਤਕਾਰ ਅਤੇ ਸਾ ਰੇ ਗਾ ਮਾ ਪਾ ਚੈੱਲੇਂਜ 2005 ਦੇ ਫ਼ਾਇਨਲਿਸਟ ਹੈ। ਉਸਨੇ ਕਰਨ ਓਬਰਾਏ ਨਾਲ ਜ਼ੀ.ਟੀ.ਵੀ. ਉੱਤੇ ਅੰਤਕਸ਼ਨੀ ਵਿੱਚ ਮੇਜਵਾਨੀ ਕੀਤੀ। ਉਸਨੇ ਸਟਾਰ ਪਲਸ ਦੇ ਰਿਆਲਟੀ ਸ਼ੋਅ ਜੋ ਜੀਤਾ ਵੋਹੀ ਸੁਪਰਸਟਾਰ ਵਿੱਚ ਵੀ ਭਾਗ ਲਿਆ।[1][2]
ਹਿਮਾਨੀ ਕਪੂਰ | |
---|---|
ਜਨਮ ਦਾ ਨਾਮ | ਹਿਮਾਨੀ ਕਪੂਰ |
ਜਨਮ | 24 ਅਗਸਤ 1988 |
ਮੂਲ | ਫਰੀਦਾਬਾਦ, ਹਰਿਆਣਾ, ਭਾਰਤ |
ਵੰਨਗੀ(ਆਂ) | ਸੰਗੀਤ |
ਕਿੱਤਾ | ਗੀਤਕਾਰ, ਸਾ ਰੇ ਗਾ ਮਾ ਪਾ ਚੈੱਲੇਂਜ 2005 ਫ਼ਾਇਨਲਿਸਟ |
ਸਾਜ਼ | ਵੋਕਲਜ਼ |
ਸਾਲ ਸਰਗਰਮ | 2005–ਮੌਜੂਦ |
ਉਸਨੇ ਸਟਾਰ ਪਲਸ ਦੇ ਪ੍ਰੋਗਰਾਮ ਮਿਓਜਿਕ ਕਾ ਮਹਾ ਮੁਕਾਬਲਾ ਵਿੱਚ ਮੀਕੇ ਦੇ ਟੀਮ ਵਿੱਚ ਭਾਗ ਲਿਆ। 2007 ਵਿੱਚ 20 ਵੱਖ ਵੱਖ ਦੇਸ਼ਾਂ ਵਿੱਚ ਹਿਮੇਸ਼ ਰੇਸ਼ੱਮੀਆਂ ਨਾਲ ਸ਼ੋਅ ਕੀਤੇ।
ਕਰੀਅਰ
ਸੋਧੋਉਸ ਨੇ ਸਟਾਰ ਪਲੱਸ 'ਤੇ ਮੀਕਾ ਕੀ ਸ਼ੇਰਨੀ ਦੇ ਰੂਪ ਵਿੱਚ ਸੰਗੀਤ ਕਾ ਮਹਾਂ ਮੁਕਬਲਾ ਨਾਮਕ ਇੱਕ ਸ਼ੋਅ ਵਿੱਚ ਵੀ ਹਿੱਸਾ ਲਿਆ। ਉਸ ਨੇ 2007 ਵਿੱਚ ਹਿਮੇਸ਼ ਰੇਸ਼ਮੀਆ ਨਾਲ ਆਪਣਾ ਵਿਸ਼ਵ ਦੌਰਾ ਪੂਰਾ ਕੀਤਾ ਅਤੇ 20 ਵੱਖ-ਵੱਖ ਦੇਸ਼ਾਂ ਵਿੱਚ ਪ੍ਰਦਰਸ਼ਨ ਕੀਤਾ।
ਉਸ ਨੇ ਦਿਲ ਦੀਆ ਹੈ, ਆਪ ਕੀ ਖਾਤਿਰ, ਚਿੰਗਾਰੀ, ਬਚਨਾ ਏ ਹਸੀਨੋ, ਫੂਲ ਐਨ ਫਾਈਨਲ, ਓਏ ਲੱਕੀ, ਓਏ ਲੱਕੀ! ਅਤੇ ਬੈਂਡ ਬਾਜਾ ਬਾਰਾਤ ਵਿੱਚ ਗਾਏ ਹਨ।[3]
ਹਿਮਾਨੀ ਨੂੰ ਸਾਲ 2008 ਵਿੱਚ ਮਹਿਲਾ ਦਿਵਸ 'ਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੁਆਰਾ ਹਰਿਆਣਾ ਸਰਕਾਰ ਤੋਂ ਇੱਕ ਪੁਰਸਕਾਰ [ਕੌਣ?] ਮਿਲਿਆ ਸੀ। ਉਸ ਨੇ 2010 ਵਿੱਚ ਮਹਿਲਾ ਦਿਵਸ ਦੇ ਮੌਕੇ 'ਤੇ ਇੰਦਰਾ ਗਾਂਧੀ ਨੂੰ ਸਮਰਪਿਤ ਇੱਕ ਗੀਤ ਰਿਲੀਜ਼ ਕੀਤਾ ਸੀ।[4]
ਡਿਸਕਕੋਗ੍ਰਾਫੀ
ਸੋਧੋ- ਦਮ ਦਮ - ਬੈਂਡ ਬਾਜਾ ਬਾਰਾਤ - 2010
- ਜੋਗੀ ਮਾਹੀ - ਬਚਨਾ ਏ ਹਸੀਨੋ - 2008
- ਮੇਰੀ ਅਵਾਰਗੀ - ਗੁਡ ਬੋਆਏ ਬੈਡ ਬੋਆਏ - 2007
- ਤੇਰੇ ਲੀਏ - ਫੂਲ ਐਂਡ ਫ਼ਾਇਨਲ - 2007
- ਲੇਨੇ ਕੇ ਦੇਨੇ - ਜਬਸੇ ਦਿਲ ਦੀਆ ਹੈ - 2010
- ਦਿਲ ਦੀਆ - ਦਿਲ ਦੀਆ ਹੈ - 2006
- ਤੂੰ ਹੀ ਮੇਰਾ - ਆਪ ਕੇ ਖਾਤਿਰ - 2006
- ਜਬ ਜਬ ਸਾਈਆਂ - ਚਿੰਗਾਰੀi - 2006
ਸਾਲ | ਸਿੰਗਲ | ਸਹਿ-ਗਾਇਕ | ਕਮਪੋਜ਼ਰ |
---|---|---|---|
2017 | ਮਹਿੰਦੀ | — | ਮਨਨ ਭਾਰਦਵਾਜ |
2018 | ਨੈਣਾਂ ਦੀ ਬੰਦੂਕ | — | |
ਅੱਲ੍ਹਾ ਹੀ ਅੱਲ੍ਹਾ | — | ਸ਼੍ਰੀ ਕੁਲਦੀਪ ਸਿੰਘ | |
2019 | ਸ਼ਿਕਾਇਤੇਂ | — | ਰਿੰਮੀ ਧਰ |
ਮਾਤੀ | — | ||
ਚੰਨ ਵੀ ਗਵਾਹ | ਮਾਧਵ ਮਹਾਜਨ | ਮਾਧਵ ਮਹਾਜਨ | |
2020 | ਦਗਾ | — | ਮਨਨ ਭਰਦਵਾਜ |
ਤੈਨੂੰ ਕਦੀ ਨਾ ਛਡਾਂ | — | ਸ਼੍ਰੀਰਾਮ ਅਇਰ | |
2021 | ਤੂ ਹੈ ਦਰਿਆ | ਦੁਰਗੇਸ਼ ਰਾਜਭੱਟ | ਦੁਰਗੇਸ਼ ਰਾਜਭੱਟ |
ਸੰਗੀਤ
ਸੋਧੋ- ਮੇਰੀ ਮਾਂ / ਮਾਂ ਤੂੰ ਸੱਚ ਮੁਚ ਰਾਣੀ ਮਾਂ - ਮਦਰ ਡੇ ਸਪੇਸ਼ਲ - 2016
- ਅਬ ਕੇ ਸਾਵਨ - ਮੋਨਸੂਨ ਸਪੇਸ਼ਲ - 2016
ਹਵਾਲੇ
ਸੋਧੋ- ↑ "Inside Pooja Joshis Wedding Ceremony and Mehendi - NDTV Movies". NDTVMovies.com. Retrieved 18 January 2016.
- ↑ "Soft, sultry and soulful: THE ARTS - India Today". indiatoday.intoday.in. Retrieved 18 January 2016.
- ↑ "Singer Himani Kapoor opens up on her Bollywood journey so far". Times of India. July 13, 2018.
- ↑ "I have my Bhabhis and my sisters in the track: Himani Kapoor on 'Mehandi'". Radio and Music. December 12, 2017.