ਹਿਲਦਾਮਿਤ ਲੇਪਚਾ ਲੇਪਚਾ ਲੋਕ ਸੰਗੀਤ ਦੀ ਪ੍ਰਤੀਨਿਧੀ ਹੈ।[1] ਉਸਨੂੰ 2013 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[2] ਹਿਲਦਾਮਿਤ ਨੇ ਰਵਾਇਤੀ ਲੇਪਚਾ ਸੰਗੀਤ ਯੰਤਰਾਂ ਦੇ ਨਾਲ ਨਾਲ ਲੇਪਚਾ ਗਾਣਿਆਂ ਦੀ ਪੇਸ਼ਕਾਰੀ ਦਾ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਹਿਲਦਾਮਿਤ ਲੇਪਚਾ
ਜਨਮ1956
ਕਾਲਿਮਪੋਂਗ , ਦਾਰਜੀਲਿੰਗ, ਪੱਛਮੀ ਬੰਗਾਲ
ਵੰਨਗੀ(ਆਂ)ਲੋਕ ਸੰਗੀਤ
ਕਿੱਤਾਗਾਇਕਾ
ਸਾਲ ਸਰਗਰਮ1970–ਹੁਣ

ਮੁੱਢਲਾ ਜੀਵਨ ਸੋਧੋ

ਹਿਲਦਾਮਿਤ ਲੇਪਚਾ ਦਾ ਜਨਮ 1956 ਵਿੱਚ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹਾ ਦੇ ਕਾਲਿਮਪੋਂਗ ਵਿਖੇ ਹੋਇਆ ਸੀ।

ਹਵਾਲੇ ਸੋਧੋ

  1. "Sikkim: Padma Shri for Hildamit Lepcha". isikkim.com. Retrieved 27 April 2013.
  2. "Prez Presenting Padma Shri To Smt. Hildamit Lepcha". voiceofsikkim.com/. Archived from the original on 21 May 2013. Retrieved 27 April 2013.