ਹੀਨਾ ਸ਼ਾਹ
ਇਸ ਲੇਖ ਵਿੱਚ ਇੱਕ ਹਵਾਲਿਆਂ ਦੀ ਸੂਚੀ ਸ਼ਾਮਿਲ ਹੈ, ਪਰ ਇਸਦੇ ਸੋਮੇ ਅਸਪਸ਼ਟ ਹਨ ਕਿਉਂਕਿ ਇਹ ਨਾਕਾਫੀ ਇਨਲਾਈਨ ਹਵਾਲੇ ਰੱਖਦਾ ਹੈ. (September 2011) |
ਫਰਮਾ:COI }}
ਹੀਨਾ ਸ਼ਾਹ ਇੱਕ ਭਾਰਤੀ ਉਦਯੋਗਪਤੀ ਹੈ। ਉਸਨੇ ਪਲਾਸਟਿਕ ਪੈਕਿੰਗ ਉਦਯੋਗ ਵਿੱਚ 1976 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਅਤੇ ਉਦੋਂ ਤੋਂ ਹੀ ਉੱਦਮੀ ਅਤੇ ਮਾਈਕ੍ਰੋ ਛੋਟੇ ਮੱਧਮ ਉਦਯੋਗ ਵਿਕਾਸ 'ਤੇ ਇੱਕ ਪ੍ਰਮੁੱਖ ਸਪੀਕਰ ਅਤੇ ਲੇਖਕ ਹੈ।
ਸ਼ਾਹ ਨੇ ਅਨੇਕਾਂ ਅਵਾਰਡ ਜਿੱਤੇ ਹਨ, ਜਿਨ੍ਹਾਂ ਵਿੱਚ ਦੇਸ਼ ਦੇ ਆਰਥਿਕ ਵਿਕਾਸ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਭਾਰਤ ਦੇ ਰਾਸ਼ਟਰਪਤੀ ਦੁਆਰਾ ਪ੍ਰਾਪਤ ਸਟ੍ਰੀ ਸ਼ਕਤੀ ਪੁਰਸਕਾਰ, ਭਾਰਤ ਜੋਤੀ ਅਵਾਰਡ, ਦ ਟਾਇਟਨ ਬੀ ਮੋਰ ਲੈਜੰਡ ਦਾ ਸਿਰਲੇਖ ਮਿਲਿਆ ਅਤੇ ਪ੍ਰਾਜੈਕਟ ਪੁਰਸਕਾਰ ਇੰਸਟੀਚਿਊਟ ਵੱਲੋਂ ਬੈਸਟ ਪ੍ਰੋਜੈਕਟ ਅਵਾਰਡ ਮਿਲਿਆ।
ਔਰਤ ਸਸ਼ਕਤੀਕਰਨ
ਸੋਧੋਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1976 ਵਿੱਚ ਪਲਾਸਟਿਕ ਪੈਕਿੰਗ ਉਦਯੋਗ ਵਿੱਚ ਕੀਤੀ।[ਹਵਾਲਾ ਲੋੜੀਂਦਾ]
1986 ਵਿੱਚ, ਉਸ ਨੇ ਇੰਟਰਨੈਸ਼ਨਲ ਸੈਂਟਰ ਫਾਰ ਐਂਟਰਪ੍ਰਨਯਰਸ਼ਿਪ ਐਂਡ ਕਰੀਅਰ ਡਿਵੈਲਪਮੈਂਟ ਦੀ ਸ਼ੁਰੂਆਤ ਕੀਤੀ। ਸ਼ਾਹ ਦਾ ‘’ਅਫਸਰਾਂ ਰਤਾਂ ਲਈ ਉਦਮ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਗੁਜਰਾਤ ਦੀਆਂ 25 ਔਰਤਾਂ ਨਾਲ ਹੋਈ ਸੀ ਅਤੇ ਇਨ੍ਹਾਂ ਵਿੱਚੋਂ 16 ਨੇ ਗੈਰ-ਰਵਾਇਤੀ ਕਾਰੋਬਾਰ ਸਥਾਪਤ ਕੀਤੇ ਸਨ ਜੋ ਅਜੇ ਵੀ 2011 ਵਿੱਚ ਕਾਰੋਬਾਰ ਵਿੱਚ ਸਨ। ਜ਼ੈਂਬੀਆ ਵਿੱਚ ਔਰਤਾਂ ਦੀ ਆਰਥਿਕ ਸਸ਼ਕਤੀਕਰਨ ਰਣਨੀਤੀਆਂ ਦੀ ਸ਼ੁਰੂਆਤ ਅਤੇ,[ਹਵਾਲਾ ਲੋੜੀਂਦਾ] ਬੰਗਲਾਦੇਸ਼, ਲੇਸੋਥੋ, ਬੋਤਸਵਾਨਾ, ਕੈਮਰੂਨ, ਮਲੇਸ਼ੀਆ, ਫਿਲੀਪੀਨਜ਼, ਜੌਰਡਨ, ਸ਼੍ਰੀਲੰਕਾ, ਗਾਇਨਾ, ਆਈਵਰੀ ਕੋਸਟ ਅਤੇ ਸੇਂਟ ਕਿੱਟਸ ਵਿੱਚ ਸੰਸਥਾਗਤ ਕਰਨ ਵਿੱਚ ਸ਼ਾਹ ਦੀ ਮਹੱਤਵਪੂਰਨ ਭੂਮਿਕਾ ਸੀ।[ਹਵਾਲਾ ਲੋੜੀਂਦਾ]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |