ਹੀਬਾ ਸ਼ਾਹ ਭਾਰਤੀ ਅਭਿਨੇਤਰੀ ਅਤੇ ਥੀਏਟਰ ਕਲਾਕਾਰ ਹੈ।[2]

ਹੀਬਾ ਸ਼ਾਹ
ਜਨਮ (1992-01-01) 1 ਜਨਵਰੀ 1992 (ਉਮਰ 28) 20 ਅਗਸਤ[1]
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ
ਪ੍ਰਸਿੱਧੀ ਥੀਏਟਰ

ਮੁੱਢਲੀ ਜ਼ਿੰਦਗੀਸੋਧੋ

ਹੀਬਾ ਸ਼ਾਹ ਉਘੇ ਬਾਲੀਵੁੱਡ ਅਦਾਕਾਰ ਨਸੀਰੁੱਦੀਨ ਸ਼ਾਹ ਦੀ ਮਨਾਰਾ ਸੀਕਰੀ ਦੇ ਨਾਲ ਉਸ ਦੇ ਪਹਿਲੇ ਵਿਆਹ ਤੋਂ ਧੀ ਹੈ। ਉਸਦਾ ਜਨਮ ਮੁੰਬਈ 'ਚ ਹੋਇਆ ਸੀ।[3] ਉਹ ਸੁਰੇਖਾ ਸੀਕਰੀ ਦੀ ਭਤੀਜੀ ਹੈ।[4]

ਹਵਾਲੇਸੋਧੋ