ਹੀਰਾਕੁੰਡ ਡੈਮ
ਉੜੀਸਾ ਵਿੱਚ ਬੰਨ੍ਹ
ਗ਼ਲਤੀ: ਅਕਲਪਿਤ < ਚਾਲਕ।
ਹੀਰਾਕੁੰਡ ਡੈਮ ହୀରାକୁଦ ବନ୍ଧ | |
---|---|
ਅਧਿਕਾਰਤ ਨਾਮ | "ਹੀਰਾਕੁੰਡ ਡੈਮ" |
ਟਿਕਾਣਾ | ਸੰਬਲਪੁਰ, ਓਡੀਸਾ ਤੋਂ 15 ਕਿਲੋੋਮੀਟਰ |
ਗੁਣਕ | 21°34′N 83°52′E / 21.57°N 83.87°E |
ਉਸਾਰੀ ਸ਼ੁਰੂ ਹੋਈ | 1948 |
ਉਦਘਾਟਨ ਮਿਤੀ | 1957 |
ਉਸਾਰੀ ਲਾਗਤ | 1957 ਵਿੱਚ 1.01 ਬਿਲੀਅਨ ਰੁਪਏ ਸੀ। |
Dam and spillways | |
ਡੈਮ ਦੀ ਕਿਸਮ | ਡੈਮ ਅਤੇ ਸਰੋਵਰ |
ਰੋਕਾਂ | ਮਹਾਂਨਦੀ ਦਰਿਆ |
ਉਚਾਈ | 60.96 m (200 ft) |
ਲੰਬਾਈ | 4.8 km (3 mi) (main section) 25.8 km (16 mi) (entire dam) |
ਸਪਿੱਲਵੇ | 64 ਪਾਣੀ ਨਿਕਲਣ ਵਾਲੇ ਗੇਟ, 34 ਸਿਖਰ ਗੇਟ |
ਸਪਿੱਲਵੇ ਸਮਰੱਥਾ | 42,450 cubic metres per second (1,499,000 cu ft/s) |
Reservoir | |
ਕੁੱਲ ਸਮਰੱਥਾ | 5,896,000,000 m3 (4,779,965 acre⋅ft) |
Catchment area | 83,400 km2 (32,201 sq mi) |
Power Station | |
Turbines | ਸ਼ਕਤੀ ਘਰ I: 2 x 49.5 ਮੈਗਾਵਾਟ, 3 x 37.5 ਮੈਗਾਵਾਟ, 2 x 32 ਮੈਗਾਵਾਟ, ਟਰਬਾਈਨ ਸ਼ਕਤੀ ਘਰ II: 3 x 24 ਮੈਗਾਵਾਟ |
Installed capacity | 347.5 ਮੈਗਾਵਾਟ |
ਹੀਰਾਕੁੰਡ ਡੈਮ ਓਡੀਸਾ ਵਿੱਚ ਮਹਾਂਨਦੀ ਦਰਿਆ ਤੇ ਸਾਲ 1957 ਵਿੱਚ ਬਣਾਇਆ ਗਿਆ ਬੰਨ੍ਹ ਹੈ। ਮਨੁੱਖ ਦੁਆਰੇ ਬਣਾਏ ਗਏ ਬੰਨ ਦੀ ਲੰਬਾਈ 26 ਕਿਲੋਮੀਟਰ, ਚੋੜਾਈ 4.8 ਮੀਟਰ ਅਤੇ ਉਚਾਈ 61 ਮੀਟਰ ਹੈ। ਇਸ ਡੈਮ ਤੋਂ 308 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ। ਇਹ ਇਸ ਤੋਂ ਵੀ ਵੱਧ ਬਿਜਲੀ ਪੈਦਾ ਕਰ ਸਕਦਾ ਹੈ।ਇਸ ਪ੍ਰਾਜੈਕਟ ਨੂੰ ਭਾਰਤ ਦੀ ਆਜ਼ਾਦੀ ਦੇ ਬਾਅਦ ਸ਼ੁਰੂ ਕੀਤਾ, ਅਤੇ ਇਹ ਪਹਿਲੀ ਵੱਡੀ ਬਹੁ-ਮਕਸਦ ਨਦੀ ਘਾਟੀ ਪ੍ਰੋਜੈਕਟ ਹੈ।[1]