ਹੀਰਾਕ ਰਾਜਾਰ ਦੇਸ਼ੇ
ਹੀਰਾਕ ਰਾਜਾਰ ਦੇਸ਼ੇ (ਬੰਗਾਲੀ: হীরক রাজার দেশে Hirok Rajar Deshe,ਭਾਵ "ਹੀਰਿਆਂ ਦੇ ਰਾਜੇ ਦਾ ਦੇਸ਼". English title: Kingdom of Diamonds, 1980)[1][2] ਸੱਤਿਆਜੀਤ ਰੇਅ ਦੀ ਨਿਰਦੇਸ਼ਿਤ 1969 ਦੀ ਫ਼ਿਲਮ ਗੂਪੀ ਗਾਇਨ ਬਾਘਾ ਬਾਇਨ ਅਤੇ ਇਸ ਦੀ ਦੂਜੀ ਕਿਸਤ ਗੂਪੀ ਗਾਇਨ ਬਾਘਾ ਬਾਇਨ ਲੜੀ ਦੀ ਅਗਲੀ ਕੜੀ ਹੈ।
ਹੀਰਾਕ ਰਾਜਾਰ ਦੇਸ਼ੇ (ਹੀਰਿਆਂ ਦਾ ਦੇਸ਼ ਵਿੱਚ) | |
---|---|
Hirak Rajar Deshe (In the kingdom of diamonds) | |
ਨਿਰਦੇਸ਼ਕ | ਸੱਤਿਆਜੀਤ ਰੇਅ |
ਲੇਖਕ | ਸੱਤਿਆਜੀਤ ਰੇਅ |
ਸਕਰੀਨਪਲੇਅ | ਸੱਤਿਆਜੀਤ ਰੇਅ |
ਕਹਾਣੀਕਾਰ | ਸੱਤਿਆਜੀਤ ਰੇਅ |
ਨਿਰਮਾਤਾ | Government of West Bengal |
ਸਿਤਾਰੇ | Tapen Chatterjee, Rabi Ghosh, Utpal Dutt, Soumitra Chatterjee, Santosh Dutta, Promod Ganguli, Ajoy Banerjee, Kartik Chatterjee, Haridhan Mukherjee |
ਸਿਨੇਮਾਕਾਰ | Soumendu Roy |
ਸੰਪਾਦਕ | Dulal Dutta |
ਸੰਗੀਤਕਾਰ | ਸੱਤਿਆਜੀਤ ਰੇਅ |
ਰਿਲੀਜ਼ ਮਿਤੀ |
|
ਮਿਆਦ | 118 ਮਿੰਟ |
ਦੇਸ਼ | ਭਾਰਤ |
ਭਾਸ਼ਾ | Bengali |
ਹਵਾਲੇ
ਸੋਧੋ- ↑ Marie Seton (1 June 2003). Portrait of a Director: Satyajit Ray. Penguin Books India. pp. 313–. ISBN 978-0-14-302972-4. Retrieved 13 October 2012.
- ↑ Satyajit Ray; Bert Cardullo (1 March 2007). Satyajit Ray: Interviews. Univ. Press of Mississippi. pp. 36–. ISBN 978-1-57806-937-8. Retrieved 13 October 2012.