ਹੀਰੋ ਐਕਸਪਲਸ200, ਹੀਰੋ ਮੋਟੋਕੌਰਪ ਦੇ ਦੁਆਰਾ ਤਿਆਰ ਕੀਤੀ ਗਈ ਇਕ ਮੋਟਰਸਾਈਕਲ ਹੈ। ਇਹ ਆਮ ਤੌਰ ਤੇ ਪਹਾੜੀ ਰਸਤਿਆਂ ਜਾਂ ਇਹੋ ਜਿਹੇ ਰਸਤਿਆਂ ਤੇ ਚਲਾਉਣ ਲਈ ਬਿਹਤਰੀਨ ਮੋਟਰਸਾਈਕਲ ਹੈ।