ਹੀਰ ਵਾਰਿਸ ਸ਼ਾਹ

ਵਾਰਿਸ ਸ਼ਾਹ ਦਾ ਪੰਜਾਬੀ ਕਿੱਸਾ
(ਹੀਰ ਵਾਰਿਸ ਤੋਂ ਮੋੜਿਆ ਗਿਆ)

ਹੀਰ ਵਾਰਿਸ ਨੂੰ 'ਹੀਰ ਵਾਰਿਸ ਸ਼ਾਹ' 'ਕਿੱਸਾ ਹੀਰ ' 'ਹੀਰ ਦਾ ਚਿੱਠਾ'[1] ਵੀ ਕਿਹਾ ਜਾਂਦਾ ਹੈ। ਇਹ ਮੱਧਕਾਲ ਦੇ ਪੰਜਾਬੀ ਸਾਹਿਤ ਦੀ ਇੱਕ ਅਹਿਮ ਬਿਰਤਾਂਤਕ ਰਚਨਾ ਹੈ।[2] ਪ੍ਰੋਫ਼ੈਸਰ ਕੈਸਰ ਹਾਸ਼ਮੀ ਅਨੁਸਾਰ, "ਇਸ਼ਕ ਮੁਹੱਬਤ ਦੀਆਂ ਹੋਰ ਕਥਾਵਾਂ ਮਿਰਜ਼ਾ ਸਾਹਿਬਾ, ਸੋਹਣੀ ਮਹੀਂਵਾਲ, ਸੱਸੀ ਪੁੰਨੂੰ ਆਦਿਕ ਆਪੋ-ਆਪਣੀ ਥਾਂ ਕਥਾ ਵਾਚਕਤਾ ਦੇ ਵਧੀਆ ਦ੍ਰਿਸ਼ਟਾਂਤ ਹਨ ਪਰੰਤੂ ਜਿਹੜੀ ਵਿਸ਼ੇਸ਼ ਅਤੇ ਬੁਲੰਦ ਸਥਿਤੀ ਅਤੇ ਹਰਮਨਪਿਆਰਤਾ ਹੀਰ ਰਾਂਝੇ ਦੇ ਕਿੱਸੇ ਦੇ ਹਿੱਸੇ ਆਈ ਹੈ ਉਹ ਸਥਾਨ ਦੂਜੀਆਂ ਪ੍ਰੀਤ ਵਾਰਤਾਵਾਂ ਨੂੰ ਨਸੀਬ ਨਹੀਂ ਹੋਇਆ।"[3]

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. ਗੁਰਬਚਨ ਸਿੰਘ ਭੁੱਲਰ. "ਕਿੱਸਿਆਂ ਦਾ ਸਰਦਾਰ, ਕਿੱਸਾ ਹੀਰ ਦਾ". www.ajitweekly.com. Archived from the original on 2016-03-05. Retrieved 2013-01-10. {{cite web}}: Unknown parameter |dead-url= ignored (|url-status= suggested) (help) Archived 2016-03-05 at the Wayback Machine.
  2. "Waris Shah Di Heer Ravinder Singh" (PDF). Archived from the original (PDF) on 2016-04-02. Retrieved 2013-11-07.
  3. ਪ੍ਰੋਫ਼ੈਸਰ ਕੈਸਰ ਹਾਸ਼ਮੀ. "ਹੀਰ-ਵਾਰਿਸ ਸ਼ਾਹ ਦਾ ਪਾਤਰ—ਕੈਦੋ". ajokeshilalekh.[permanent dead link]