ਹੁਆਂਬੋ

ਅੰਗੋਲਾ ਵਿੱਚ ਸ਼ਹਿਰ

ਹੁਆਂਬੋ, ਪੂਰਬਲਾ ਨਵਾਂ ਲਿਸਬਨ (ਪੁਰਤਗਾਲੀ: Nova Lisboa) ਅੰਗੋਲਾ ਵਿਚਲੇ ਹੁਆਂਬੋ ਸੂਬੇ ਦੀ ਰਾਜਧਾਨੀ ਹੈ। ਇਹ ਦੇਸ਼ ਦਾ ਲੁਆਂਦਾ ਮਗਰੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।

ਹੁਆਂਬੋ
ਨਗਰਪਾਲਿਕਾ
ਹੁਆਂਬੋ ਵਿੱਚ ਗਿਰਜਾ
ਹੁਆਂਬੋ ਵਿੱਚ ਗਿਰਜਾ
ਦੇਸ਼ ਅੰਗੋਲਾ
ਸੂਬਾਹੁਆਂਬੋ ਸੂਬਾ
ਉੱਚਾਈ
1,721 m (5,646 ft)
ਆਬਾਦੀ
 (੨੦੦੮)
 • ਨਗਰਪਾਲਿਕਾ3,25,207
 • ਮੈਟਰੋ
10,00,000
ਸਮਾਂ ਖੇਤਰਯੂਟੀਸੀ+1੧ (ਪੱਛਮੀ ਅਫ਼ਰੀਕੀ ਵਕਤ)