ਹੁਕਮ ਦੀ ਬੇਗੀ
ਹੁਕਮ ਦੀ ਬੇਗੀ (Q♠) ਤਾਸ ਦੇ 52 ਪੱਤਿਆਂ ਵਿੱਚੋਂ ਇੱਕ ਹੈ: ਹੁਕਮ (♠) ਦੇ ਰੰਗ ਦੀ ਬੇਗਮ।
ਖੇਡ ਦੇ ਰੋਲ
ਸੋਧੋਹਰਟਸ ਦੀ ਖੇਡ ਵਿੱਚ, ਹੁਕਮ ਦੀ ਬੇਗੀ ਨੂੰ ਆਮ ਤੌਰ ਤੇ ਇੱਕ ਮਾੜੀ ਕਿਸਮਤ ਵਾਲਾ ਪੱਤਾ ਮੰਨਿਆ ਜਾਂਦਾ ਹੈ। ਖਿਡਾਰੀ ਜੋ ਮੈਚ ਪੁਆਇੰਟ ਦੇ 13 ਅੰਕ ਦੇ ਬਾਅਦ ਹੁਕਮ ਦੀ ਬੇਗੀ ਵਾਲਾ ਹੁੰਦਾ ਹੈ (ਇਸ ਖੇਡ ਵਿੱਚ ਪੁਆਇੰਟਾਂ ਤੋਂ ਬਚਣਾ ਹੁੰਦਾ ਹੈ)। ਅਪਵਾਦ ਉਦੋਂ ਹੁੰਦਾ ਹੈ ਜਦੋਂ ਖਿਡਾਰੀ ਨੂੰ ਇਹ ਕਾਰਡ ਸਾਰੇ 13 ਹਰਟਸ ਦੇ ਨਾਲ ਪ੍ਰਾਪਤ ਹੁੰਦਾ ਹੈ, ਜਿਸ ਸਥਿਤੀ ਵਿੱਚ ਖਿਡਾਰੀ ਨੂੰ ਕਿਹਾ ਜਾਂਦਾ ਹੈ ਕਿ ਉਸਨੇ ਚੰਦ ਨੂੰ ਸ਼ੂਟ ਕਰ ਦਿੱਤਾ ਹੈ, ਅਤੇ ਇਸ ਖਿਡਾਰੀ ਨੂੰ ਕੋਈ ਪੁਆਇੰਟ ਨਹੀਂ ਮਿਲਦੇ, ਜਦਕਿ ਹਰ ਵਿਰੋਧੀ ਨੂੰ 26 ਪਨੈਲਟੀ ਪੁਆਇੰਟ ਮਿਲਦੇ ਹਨ।
ਕਾਰਡ ਰੀਡਿੰਗ
ਸੋਧੋਫ਼ਾਲ ਵਰਕ਼ (ਕਾਰਟੋਮੈਂਸੀ) ਵਿੱਚ, ਹੁਕਮ ਦੀ ਬੇਗੀ ਨੂੰ ਅਕਲ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਹ ਉਸ ਨਿਰਣੇ ਦਾ ਨੁਮਾਇੰਦਗੀ ਕਰਦੀ ਹੈ ਜੋ ਪ੍ਰੈਕਟੀਕਲ, ਲਾਜ਼ੀਕਲ ਅਤੇ ਬੌਧਿਕ ਹੈ। ਇਹ ਇੱਕ ਅਜਿਹੀ ਔਰਤ ਦੀ ਨੁਮਾਇੰਦਗੀ ਕਰਦੀ ਹੈ ਜੋ ਸਿਰਜਣਾਤਮਕ ਹੈ ਅਤੇ ਆਪਣੀ ਪਲਾਨ ਸਮੇਂ ਤੋਂ ਪਹਿਲਾਂ ਬਣਾ ਲੈਂਦੀ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ Jones, Marthy (1984). It's in the cards. York Beach, Me: S. Weiser. ISBN 978-0-87728-600-4. OCLC 11357269. Translation of: In de kaart gekeken.