ਹੁਕਮ ਦੀ ਬੇਗੀ (ਕਹਾਣੀ)
"ਹੁਕਮ ਦੀ ਬੇਗੀ" (ਰੂਸੀ: Пиковая дама; translit. Pikovaya dama) ਮਨੁੱਖੀ ਲਾਲਚ ਬਾਰੇ ਅਲੈਗਜ਼ੈਂਡਰ ਪੁਸ਼ਕਿਨ ਦੀ ਕਹਾਣੀ ਹੈ। ਪੁਸ਼ਕਿਨ ਨੇ ਇਹ 1833ਵਿੱਚ ਬੋਲਦੀਨੋ ਵਿੱਚ ਲਿਖੀ ਸੀ।[1] ਅਤੇ ਇਹ ਪਹਿਲੀ ਵਾਰ ਸਾਹਿਤਕ ਮੈਗਜੀਨ Biblioteka dlya chteniya ਵਿੱਚ ਮਾਰਚ 1834 ਵਿੱਚ ਛਪੀ ਸੀ।[2] ਇਸ ਦੀ ਨਾਇਕਾ ਕਾਊਂਟੈੱਸ ਦਾ ਪ੍ਰਾਰੂਪ ਰਾਜਕੁਮਾਰੀ ਨਤਾਲੀਆ ਪੇਤਰੋਵਨਾ ਗਲਿਤਜ਼ਾਈਨ (Princesse Moustache) ਹੈ।
"ਹੁਕਮ ਦੀ ਬੇਗੀ" | |
---|---|
ਲੇਖਕ ਅਲੈਗਜ਼ੈਂਡਰ ਪੁਸ਼ਕਿਨ | |
ਮੂਲ ਸਿਰਲੇਖ | Пиковая дама |
ਭਾਸ਼ਾ | ਰੂਸੀ |
ਵੰਨਗੀ | ਛੋਟਾ ਨਾਵਲ |
ਪ੍ਰਕਾਸ਼ਨ ਮਿਤੀ | 1834 |