ਹੁਣ
ਹੁਣ ਪੰਜਾਬੀ ਦਾ ਸਾਹਿਤਕ ਰਸਾਲਾ ਹੈ। ਇਸ ਦੇ ਬਾਨੀ ਸੰਪਾਦਕ ਸਵਰਗਵਾਸੀ ਅਵਤਾਰ ਜੰਡਿਆਲਵੀ ਸਨ। ਇਹ ਰਸਾਲਾ 2005 ਵਿੱਚ ਸ਼ੁਰੂ ਕੀਤਾ ਸੀ। ਅੱਜਕੱਲ ਇਸ ਨੂੰ ਸੁਸ਼ੀਲ ਦੁਸਾਂਝ ਦੀ ਅਗਵਾਈ ਵਿੱਚ ਅਦਾਰਾ ਹੁਣ ਇਸਨੂੰ ਚਲਾ ਰਿਹਾ ਹੈ।
ਮੁੱਖ ਸੰਪਾਦਕ | ਸੁਸ਼ੀਲ ਦੁਸਾਂਝ |
---|---|
ਪਹਿਲੇ ਸੰਪਾਦਕ | ਬਾਨੀ ਸੰਪਾਦਕ ਅਵਤਾਰ ਜੰਡਿਆਲਵੀ |
ਸ਼੍ਰੇਣੀਆਂ | ਸਾਹਿਤਕ ਅਤੇ ਸਮਾਜਿਕ ਮਸਲੇ |
ਪ੍ਰਕਾਸ਼ਕ | ਹੁਣ ਪ੍ਰਕਾਸ਼ਨ |
ਪਹਿਲਾ ਅੰਕ | 2005 |
ਦੇਸ਼ | ਭਾਰਤ |
ਅਧਾਰ-ਸਥਾਨ | ਮੁਹਾਲੀ |
ਭਾਸ਼ਾ | ਪੰਜਾਬੀ, ਗੁਰਮੁਖੀ |
ਗੈਲਰੀ
ਸੋਧੋਸਾਹਿਤਕ ਮੈਗਜ਼ੀਨ 'ਹੁਣ 'ਦੇ ਬਾਨੀ ਸੰਪਾਦਕ ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ ਸਮਾਰੋਹ 29 ਸਤੰਬਰ 2019
ਹਵਾਲੇ
ਸੋਧੋ- ↑ https://www.punjabitribuneonline.com/2019/09/%E0%A8%85%E0%A8%B5%E0%A8%A4%E0%A8%BE%E0%A8%B0-%E0%A8%9C%E0%A9%B0%E0%A8%A1%E0%A8%BF%E0%A8%86%E0%A8%B2%E0%A8%B5%E0%A9%80-%E0%A8%AF%E0%A8%BE%E0%A8%A6%E0%A8%97%E0%A8%BE%E0%A8%B0%E0%A9%80-%E0%A8%AA/[permanent dead link] ਦੀਆਂ ਝਲਕੀਆਂ, ਪੰਜਾਬ ਕਲਾ ਭਵਨ, ਸੈਕਟਰ -16, ਚੰਡੀਗੜ੍ਹ