ਹੁਣ ਹੋਰ ਨਾ ਪੁੱਛੀਂ ਰਾਮ ਸਰੂਪ ਅਣਖੀ ਦੁਆਰਾ ਸੰਪਾਦਿਤ ਕਹਾਣੀ ਸੰਗ੍ਰਿਹ ਹੈ I ਇਸ ਵਿੱਚ 2007 ਦੀਆਂ ਚੋਣਵੀਆਂ 11 ਕਹਾਣੀਆਂ ਸ਼ਾਮਲ ਹਨ l[1]

ਹੁਣ ਹੋਰ ਨਾ ਪੁੱਛੀਂ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ2009
ਪ੍ਰਕਾਸ਼ਕਸਤਵੰਤ ਬੁਕ ਏਜੰਸੀ ਦਿੱਲੀ
ਸਫ਼ੇ191

ਹਵਾਲੇ ਸੋਧੋ

  1. ਰਾਮ ਸਰੂਪ ਅਣਖੀ,ਹੁਣ ਹੋਰ ਨਾ ਪੁੱਛੀ,ਸਤਵੰਤ ਬੁਕ ਏਜੰਸੀ,ਦਿੱਲੀ,2009, ਪੰਨਾ 8 .