ਹੁਮਾਮ ਖ਼ਲੀਲ ਅਬੂ-ਮੁਲਾਲ ਅਲ-ਬਲਾਵੀ
ਹੁਮਾਮ ਖ਼ਲੀਲ ਅਬੂ-ਮੁਲਾਲ ਅਲ-ਬਲਾਵੀ (25 ਦਸੰਬਰ 1977-30 ਦਸੰਬਰ 2009) ਇੱਕ ਜਾਰਡਨ ਦਾ ਇੱਕ ਡਾਕਟਰ ਸੀ। ਉਹ ਇਸਲਾਮਿਕ ਉਗਰਵਾਦ ਨਾਲ ਸਬੰਧਤ ਖੁਦਕੁਸ਼ ਬੰਬ ਹਮਲਾਵਰ ਬਣਿਆ ਜਿਸ ਨੇ 30 ਦਸੰਬਰ 2009 ਨੂੰ ਅਫਗਾਨਿਸਤਾਨ ਦੇ ਖੋਸਟ ਦੇ ਸੀ ਆਈ ਏ ਦੇ ਬੇਸ ਕੈਂਪ ਤੇ ਖੁਦਕੁਸ਼ ਹਮਲਾ ਕੀਤਾ।[1]
ਜੀਵਨੀ
ਸੋਧੋਆਲ-ਬਲਾਵੀ ਦਾ ਜਨਮ 25 ਦਸੰਬਰ 1977 ਨੂੰ ਕੁਵੈਤ ਵਿੱਚ ਹੋਇਆ। ਉਹ ਜਿਸ ਪਰਿਵਾਰ ਵਿੱਚ ਵੱਡਾ ਹੋਇਆ ਉਸ ਵਿੱਚ ਨੌਂ ਹੋਰ ਬੱਚੇ ਸਨ। ਉਹ ਕੁਵੈਤ ਵਿੱਚ ਇਰਾਕੀ ਕਬਜੇ ਤੱਕ 1990 ਤਾਈਂ ਰਹੇ। ਫਿਰ ਸਾਰਾ ਖ਼ਾਨਦਾਨ ਜਾਰਡਨ ਵੱਲ ਪਰਵਾਸ ਕਰ ਗਿਆ।ਉਸ ਨੇ ਅਮਾਨ ਦੇ ਹਾਈ ਸਕੂਲ ਤੋਂ ਆਨਰ ਵਿੱਚ ਡਿਗਰੀ ਕੀਤੀ।[1][2]
ਆਲ-ਬਲਾਵੀ ਨੇ ਤੁਰਕੀ ਵਿੱਚ ਛੇ ਸਾਲ ਮੈਡੀਕਲ ਦੀ ਸਿੱਖਿਆ ਲਈ।
ਆਲ-ਬਲਾਵੀ ਦਾ ਸੰਬੰਧ ਉਗਰ ਇਸਲਾਮਿਕ ਸੰਸਥਾਵਾਂ ਨਾਲ ਸੀ। ਜਾਰਡਨ ਵਿੱਚ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਇਸਲਾਮਿਕ ਜਿਹਾਦ ਖਿਲਾਫ ਵਰਤਨ ਲਈ ਯੋਗ ਸਮਝਿਆ ਗਿਆ।ਕਿਉਂਕਿ ਉਹ ਕਈ ਵੈਬਸਾਈਟਾਂ ਅਤੇ ਕੱਟਰਪੰਥੀ ਬਲੋਗ ਚਲਾਉਂਦਾ ਸੀ। ਪਰ ਉਸ ਨੇ ਆਖੀਰ ਵਿੱਚ ਇਸਲਾਮਿਕ ਜਥੇਬੰਦੀਆਂ ਨਾਲ ਮਿਲ ਕੇ ਸੀ ਆਈ ਏ ਦੇ ਕੈਂਪ ਵਿੱਚ ਧਮਾਕਾ ਕਰ ਦਿੱਤਾ।
ਹਵਾਲੇ
ਸੋਧੋ- ↑ 1.0 1.1 Ma'ayeh, Suha Philip (January 5, 2010). "CIA suicide bomber was a triple agent". The National. Retrieved 5 January 2010.
- ↑ "CIA Bomber Coerced to Work for Jordan Spy Agency". Associated Press. 5 January 2010. Retrieved 5 January 2010.
ਬਾਹਰੀ ਲਿੰਕ
ਸੋਧੋ- Posthumous video statement Archived 2011-10-02 at the Wayback Machine. by Humam Khalil Abu-Mulal al-Balawi
- Book review: Stephen J. Garber. "Intelligence in Public Literature. The Triple Agent: The Al-Qaeda Mole Who Infiltrated the CIA. Joby Warrick, New York: Doubleday, 2011". Archived from the original on 2018-09-30. Retrieved 2018-09-15.
{{cite web}}
: Unknown parameter|dead-url=
ignored (|url-status=
suggested) (help) Archived 2018-09-30 at the Wayback Machine. - A message on the night of the Martyrdom Operation Archived 2013-08-14 at Archive.is
- Transcript of the English video Archived 2016-10-06 at the Wayback Machine.