ਜਦ ਕਿਸੇ ਇਸਤਰੀ ਦੇ ਪੁੱਤਰ ਹੋਵੇ। ਉਸ ਤੋਂ ਪਿਛੋਂ ਉਸ ਇਸਤਰੀ ਦੇ ਪਤੀ ਦੀ ਮੌਤ ਹੋ ਜਾਵੇ। ਫਿਰ ਉਸ ਇਸਤਰੀ ਨੂੰ ਦੂਸਰੇ ਥਾਂ ਵਿਆਹ ਦਿੱਤਾ ਜਾਵੇ। ਇਸਤਰੀ ਦੇ ਪਹਿਲੇ ਵਿਆਹ ਦਾ ਪੁੱਤਰ ਵੀ ਆਪਣੀ ਮਾਂ ਦੇ ਨਾਲ ਹੀ ਜਾਵੇ। ਪਹਿਲੇ ਵਿਆਹ ਦਾ ਇਸਤਰੀ ਦਾ ਉਹ ਪੁੱਤਰ ਇਸਤਰੀ ਦੇ ਨਵੇਂ ਪਤੀ ਦਾ ਹੁੱੜਤ ਬਣਦਾ ਹੈ।