ਹੁਸਟਨ ਟੇਕਸਨਜ਼ (Houston Texans) ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ ਦੀ ਟੀਮ ਹੈ ਅਤੇ ਏਨ ਏਫ ਏਲ (NFL) ਵਿੱਚ ਖੇਡਦੀ ਹੈ। ਇਹ ਟੀਮ ਹੁਸਟਨ, ਟੇਕਸਸ ਵਿੱਚ 2002 ਨੂੰ ਸ਼ੁਰੂ ਕੀਤੀ ਸੀ।