ਹੇਫ਼ੇਸਟਸ
ਹੇਫ਼ੇਸਟਸ ਲੁਹਾਰਾਂ, ਕਾਰੀਗਰਾਂ, ਸ਼ਿਲਪਕਾਰਾਂ, ਮੂਰਤੀਕਾਰਾਂ, ਧਾਤਾਂ, ਅੱਗ ਅਤੇ ਜੁਆਲਾਮੁਖੀਆਂ ਦਾ ਯੂਨਾਨੀ ਦੇਵਤਾ ਹੈ। ਰੋਮਨ ਮਿਥਿਹਾਸ ਵਿੱਚ ਇਸਦਾ ਸਮਾਨਾਂਤਰ ਰੂਪ ਵੁਲਕਨ ਹੈ। ਯੂਨਾਨੀ ਮਿਥਿਹਾਸ ਵਿੱਚ ਹੇਫ਼ੇਸਟਸ ਜ਼ਿਊਸ ਅਤੇ ਹੇਅਰਾ, ਜੋ ਦੇਵਤਿਆਂ ਦੇ ਰਾਜਾ ਅਤੇ ਰਾਣੀ ਹਨ, ਦਾ ਪੁੱਤਰ ਹੈ।
ਹੇਫ਼ੇਸਟਸ | |
---|---|
ਅੱਗ, ਧਾਤ ਅਤੇ ਜੁਆਲਾਮੁਖੀਆਂ ਦਾ ਦੇਵਤਾ | |
ਨਿਵਾਸ | ਓਲਿੰਪਸ ਪਹਾੜ |
ਚਿੰਨ੍ਹ | ਹਥੌੜਾ, ਅਹਿਰਨ, ਚਿਮਟਾ, ਬਟੇਰਾ |
ਨਿੱਜੀ ਜਾਣਕਾਰੀ | |
ਮਾਤਾ ਪਿੰਤਾ | ਜ਼ਿਊਸ ਅਤੇ ਹੇਅਰਾ |
ਭੈਣ-ਭਰਾ | Ares, Eileithyia, Enyo, Athena, Apollo, Artemis, Aphrodite, Dionysus, Hebe, Hermes, Heracles, Helen of Troy, Perseus, Minos, the Muses, the Graces |
Consort | ਐਫਰੋਡਾਈਟ, ਐਗਲਿਆ |
ਬੱਚੇ | Thalia, Eucleia, Eupheme, Philophrosyne, Cabeiri and Euthenia |
ਸਮਕਾਲੀ ਰੋਮਨ | ਵੁਲਕਨ |