ਹੇਲਨ ਲੇਵਿਟ
ਹੈਲਨ ਲੇਵਿਟ (31 ਅਗਸਤ, 1913 – 29 ਮਾਰਚ, 2009)[1][2] ਇੱਕ ਅਮਰੀਕੀ ਫੋਟੋਗ੍ਰਾਫਰ ਸੀ। ਉਹ ਵਿਸ਼ੇਸ਼ ਤੌਰ 'ਤੇ ਨਿਊ ਯਾਰਕ ਸਿਟੀ ਦੇ ਆਲੇ ਦੁਆਲੇ "ਸਟਰੀਟ ਫੋਟੋਗ੍ਰਾਫੀ" ਲਈ ਮਸ਼ਹੂਰ ਸੀ, ਅਤੇ ਉਸਨੂੰ "ਉਸ ਦੇ ਸਮੇਂ ਦਾ ਸਭ ਤੋਂ ਪ੍ਰਸਿੱਧ ਅਤੇ ਘੱਟ ਤੋਂ ਘੱਟ ਪ੍ਰਸਿੱਧ ਫੋਟੋਗ੍ਰਾਫਰ ਕਿਹਾ ਜਾਂਦਾ ਹੈ "[3]
ਹਵਾਲੇ
ਸੋਧੋ- ↑ Loke, Margaret (March 30, 2009). "Helen Levitt, Who Froze New York Street Life on Film, Is Dead at 95". The New York Times. Retrieved March 30, 2009.
- ↑ Rourke, Mary (April 1, 2009). "Helen Levitt dies at 95; New York street photographer of poignant dramas". Los Angeles Times. Retrieved April 1, 2009.
- ↑ Strauss, David Levi (October 1997). "Helen Levitt: International Center for Photography - exhibition". Artforum.