ਹੇਲੇਨਾ ਰੁਬਿਨਸਟਾਈਨ
ਹੇਲੇਨਾ ਰੁਬਿਨਸਟਾਈਨ (ਜਨਮ ਚਾਜਾ ਰੁਬਿਨਸਟਾਈਨ; 25 ਦਸੰਬਰ, 1872[2] – 1 ਅਪ੍ਰੈਲ, 1965) ਇੱਕ ਪੋਲਿਸ਼ ਅਮਰੀਕੀ ਬਿਜਨਸ ਵੁਮੈਨ, ਕਲਾ ਕੁਲੈਕਟਰ, ਅਤੇ ਸਮਾਜ-ਸੇਵਿਕਾ ਸੀ। ਇੱਕ ਕਾਸਮੈਟਿਕਸ ਉਦਯੋਗਪਤੀ, ਇਹ ਹੈਲੇਨਾ ਰਬੁਰਿਨਟਾਈਨ ਇਨਕਾਰਪੋਰੇਟਿਡ ਕਾਰਪੋਰੇਸ਼ਨ ਕੰਪਨੀ ਦੀ ਸੰਸਥਾਪਕ ਅਤੇ ਖੋਜੀ ਸੀ, ਜਿਸਨੂੰ ਦੁਨੀਆ ਦੀਆਂ ਸਭ ਤੋਂ ਅਮੀਰ ਔਰਤਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।[3]
ਹੇਲੇਨਾ ਰੁਬਿਨਸਟਾਈਨ | |
---|---|
ਜਨਮ | ਚਾਜਾ ਰੁਬਿਨਸਟਾਈਨ ਦਸੰਬਰ 25, 1872 |
ਮੌਤ | ਅਪ੍ਰੈਲ 1, 1965 ਮਨਹੱਟਨ, ਨਿਊ ਯਾਰਕ ਸਿਟੀ, ਯੂਐਸ | (ਉਮਰ 92)
ਰਾਸ਼ਟਰੀਅਤਾ | ਪੋਲਿਸ਼[1] |
ਹੋਰ ਨਾਮ | ਪ੍ਰਿੰਸਿਸ ਗੌਰਿਲੀ, ਮੈਡਮ ਹੇਲੇਨਾ ਰੁਬਿਨਸਟਾਈਨ, ਚਾਜਾ ਰੁਬਿਨਸਟਾਈਨ |
ਪੇਸ਼ਾ | ਬਿਜ਼ਨਸਵੁਮੈਨ, ਸਮਾਜ-ਸੇਵਿਕਾ, ਕਲਾ ਕੁਲੈਕਟਰ, ਕਾਸਮੈਟਿਅਨ |
ਲਈ ਪ੍ਰਸਿੱਧ | ਹੈਲੇਨਾ ਰਬੁਰਿਨਟਾਈਨ ਇਨਕਾਰਪੋਰੇਟਿਡ ਕਾਰਪੋਰੇਸ਼ਨ ਕੰਪਨੀ ਦੀ ਸੰਸਥਾਪਕ ਅਤੇ ਖੋਜੀ |
ਜੀਵਨ ਸਾਥੀ | ਐਡਵਰਡ ਵਿਲੀਅਮ ਤਿਟਸ (1908–1938; ਤਲਾਕ; 2 ਬੱਚੇ) ਪ੍ਰਿੰਸ ਆਰਟਚਿਲ ਗੌਰਿਲੀ-ਤਕਚੋਨਿਆ (1938–1956; ਉਸਦੀ ਮੌਤ) |
ਨਿੱਜੀ ਜੀਵਨ
ਸੋਧੋਰੁਬਿਨਸਟਾਈਨ ਪੋਲਿਸ਼ ਯਹੂਦੀ, ਅਗਸਟਾ - ਗੀਟ (ਗੀਟਲ) ਸ਼ੇਂਡਲ ਰੌਬਿਨਸਟਾਈਨ ਨਾਈ ਸਿਲਬਰਫੈਲਡ ਅਤੇ ਹੋਰੇਸ - ਨਵੋਤੋਲੀ ਹਾਰਟਜ਼ ਰੁਬਿਨਸਟਨ,ਲੈਸਰ ਪੋਲੈਂਡ ਵਿੱਚ ਕ੍ਰਾਕੋਵ ਵਿੱਚ ਇੱਕ ਦੁਕਾਨਦਾਰ ਸੀ, ਦੀਆਂ ਅੱਠ ਬੇਟੀਆਂ ਵਿਚੋਂ ਸਭ ਤੋਂ ਵੱਡੀ ਹੈ।[4] ਮੌਜੂਦਤਾਵਾਦੀ ਦਾਰਸ਼ਨਿਕ ਮਾਰਟਿਨ ਬੂਬਰ ਇਸਦਾ ਚਚੇਰਾ ਭਰਾ ਸੀ।
ਹਵਾਲੇ
ਸੋਧੋ- ↑ "ਹੇਲੇਨਾ ਰੁਬਿਨਸਟਾਈਨ". Biography.com. Retrieved May 19, 2017.
- ↑ Woodhead, Lindy (2004). War Paint (1st ed.). UK: Wiley. ISBN 0471487783.
- ↑ "The Beauty Merchant". Time. 1965-04-09. Archived from the original on 2012-10-25. Retrieved 2008-08-08.
{{cite news}}
: Unknown parameter|dead-url=
ignored (|url-status=
suggested) (help) Archived 2012-10-25 at the Wayback Machine. - ↑ Daily Express: "Helena Rubinstein, the penniless refugee who built a cosmetics empire" By Cheryl Stonehouse March 16, 2013
ਹੋਰ ਪੜ੍ਹੋ
ਸੋਧੋ- Alpern Sara, "Helena Rubinstein", Jewish Women: A Comprehensive Historical Encyclopedia, Jewish Publishing Society, 2007 ISBN 978-965-90937-0-0978-965-90937-0-0
- Seymour Brody (author), Art Seiden (illustrator) (1956). Jewish Heroes & Heroines of America: 150 True Stories of American Jewish Heroism, Hollywood, Florida: Lifetime Books, 1996 ISBN 0-8119-0823-20-8119-0823-2
- Marie J. Clifford (2003). "Helena Rubinstein's Beauty Salons, Fashion, and Modernist Display", Winterthur Portfolio, vol. 38, pp. 83–108)
- Michèle Fitoussi (2012) Helena Rubinstein: the woman who invented beauty HarperCollins Publishers, Sydney South, N.S.W. ISBN 97807322937969780732293796
- Lindy Woodhead (2004). War Paint, London: Virago Press ISBN 1-84408-049-81-84408-049-8