ਹੇਲੋਨ ਹਬੀਲਾ ਨਗਾਲਾਬਕ
ਹੇਲੋਨ ਹਬੀਲਾ ਨਗਾਲਾਬਕ[1] ( ਅੰਗ੍ਰੇਜੀ : Helon Habila Ngalabak ) ( 1967 ਜਨਮ ) ਇੱਕ ਨਾਈਜੀਰੀਅਨ ਨਾਵਲਕਾਰ ਅਤੇ ਕਵੀ[2] ਹੈ। ਬਚਪਨ ਵਿੱਚ ਹਬੀਲਾ ਤੇ ਭਾਰਤੀ ਫ਼ਿਲਮਾ[3] ਦਾ ਅਤੇ ਕੁੰਗ ਫ਼ੁ ਫਿਲਮ ਦਾ ਬਹੁਤ ਪ੍ਰਭਾਵ ਪਿਆ। 2002 ਵਿਚ ਇਕ ਫਰਿਸ਼ਤੇ ਦੀ ਉਡੀਕ[4], ਉਸ ਦਾ ਪਹਿਲਾ ਨਾਵਲ ਪ੍ਰਕਾਸ਼ਿਤ ਹੋਇਆ ਸੀ।
ਹੇਲੋਨ ਹਬੀਲਾ | |
---|---|
ਜਨਮ | 1967 Kaltungo, Gombe State |
ਨਾਗਰਿਕਤਾ | ਨਾਈਜੀਰੀਅਨ |
ਅਲਮਾ ਮਾਤਰ | University of Jos University of East Anglia |
ਪ੍ਰਮੁੱਖ ਅਵਾਰਡ | 2001 Caine Prize |
ਵੈੱਬਸਾਈਟ | |
www |
ਹਵਾਲੇ
ਸੋਧੋ- ↑ http://rajasthanhindinews.jagranjunction.com/2015/01/24/jaipur-to-the-african-literature/
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-10-08. Retrieved 2015-10-22.
- ↑ http://www.africabookclub.com/?p=16474
- ↑ http://anzlitlovers.com/2013/08/29/waiting-for-an-angel-by-helon-habila/