ਹੈਨਰੀ ਜੇਮਜ਼

(ਹੈਨਰੀ ਜੇਮਜ ਤੋਂ ਰੀਡਿਰੈਕਟ)

ਹੈਨਰੀ ਜੇਮਜ਼ ਅਮਰੀਕਾ ਵਿੱਚ ਜੰਮਿਆ ਇੱਕ ਬਰਤਾਨਵੀ ਲੇਖਕ ਸੀ।

ਹੈਨਰੀ ਜੇਮਜ਼
1910 ਵਿੱਚ ਜੇਮਜ਼
1910 ਵਿੱਚ ਜੇਮਜ਼
ਜਨਮ(1843-04-15)15 ਅਪ੍ਰੈਲ 1843ਅਮਰੀਕਾ
ਮੌਤ28 ਫਰਵਰੀ 1916(1916-02-28) (ਉਮਰ 72)
ਚੈਲਸੀ ਲੰਡਨ, ਇੰਗਲੈਂਡ
ਕਿੱਤਾਲੇਖਕ
ਰਾਸ਼ਟਰੀਅਤਾਜਨਮ ਤੋਂ ਅਮਰੀਕੀ; ਜੁਲਾਈ 1915 ਵਿੱਚ ਬਰਤਾਨਵੀ ਨਾਗਰਿਕਤਾ ਪ੍ਰਾਪਤ ਕੀਤੀ
ਨਾਗਰਿਕਤਾਬਰਤਾਨਵੀ
ਅਲਮਾ ਮਾਤਰਹਾਰਵਰਡ ਲਾ ਸਕੂਲ
ਪ੍ਰਮੁੱਖ ਕੰਮਦ ਅਮਰੀਕਨ
ਦ ਟਰਨ ਆਫ਼ ਦ ਸਕ੍ਰਿਊ
ਇੱਕ ਔਰਤ ਦਾ ਚਿਹਰਾ
ਵੱਟ ਮੈਸੀ ਨਿਊ
ਦ ਵਿੰਗਜ਼ ਆਫ਼ ਦ ਡਵ
ਡੇਜੀ ਮਿੱਲਰ
ਦ ਅਮਬੈਸਡਰਜ
ਰਿਸ਼ਤੇਦਾਰਹੈਨਰੀ ਜੇਮਜ਼, ਸੀਨੀ. (ਪਿਤਾ), ਵਿਲੀਅਮ ਜੇਮਜ਼ (ਭਾਈ), ਐਲਿਸ ਜੇਮਜ਼ (ਭੈਣ)
ਦਸਤਖ਼ਤ

ਜੇਮਜ਼ ਆਪਣੇ ਜੀਵਨ ਦੇ ਪਹਿਲੇ 20 ਸਾਲਾਂ ਵਿੱਚ ਕਦੇ ਅਮਰੀਕਾ ਤੇ ਕਦੇ ਇੰਗਲੈਂਡ ਵਿੱਚ ਰਿਹਾ ਅਤੇ ਇਸ ਤੋਂ ਬਾਅਦ 1915 ਵਿੱਚ ਬਰਤਾਨਵੀ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਉਹ ਪੱਕੇ ਤੌਰ ਇੰਗਲੈਂਡ ਵਿੱਚ ਰਹਿਣ ਲੱਗਿਆ।