ਹੈਨਰੀ ਜੇਮਜ਼
ਹੈਨਰੀ ਜੇਮਜ਼ ਅਮਰੀਕਾ ਵਿੱਚ ਜੰਮਿਆ ਇੱਕ ਬਰਤਾਨਵੀ ਲੇਖਕ ਸੀ।
ਹੈਨਰੀ ਜੇਮਜ਼ | |
---|---|
ਜਨਮ | 15 ਅਪ੍ਰੈਲ 1843ਅਮਰੀਕਾ |
ਮੌਤ | 28 ਫਰਵਰੀ 1916 ਚੈਲਸੀ ਲੰਡਨ, ਇੰਗਲੈਂਡ | (ਉਮਰ 72)
ਕਿੱਤਾ | ਲੇਖਕ |
ਰਾਸ਼ਟਰੀਅਤਾ | ਜਨਮ ਤੋਂ ਅਮਰੀਕੀ; ਜੁਲਾਈ 1915 ਵਿੱਚ ਬਰਤਾਨਵੀ ਨਾਗਰਿਕਤਾ ਪ੍ਰਾਪਤ ਕੀਤੀ |
ਨਾਗਰਿਕਤਾ | ਬਰਤਾਨਵੀ |
ਅਲਮਾ ਮਾਤਰ | ਹਾਰਵਰਡ ਲਾ ਸਕੂਲ |
ਪ੍ਰਮੁੱਖ ਕੰਮ | ਦ ਅਮਰੀਕਨ ਦ ਟਰਨ ਆਫ਼ ਦ ਸਕ੍ਰਿਊ ਇੱਕ ਔਰਤ ਦਾ ਚਿਹਰਾ ਵੱਟ ਮੈਸੀ ਨਿਊ ਦ ਵਿੰਗਜ਼ ਆਫ਼ ਦ ਡਵ ਡੇਜੀ ਮਿੱਲਰ ਦ ਅਮਬੈਸਡਰਜ |
ਰਿਸ਼ਤੇਦਾਰ | ਹੈਨਰੀ ਜੇਮਜ਼, ਸੀਨੀ. (ਪਿਤਾ), ਵਿਲੀਅਮ ਜੇਮਜ਼ (ਭਾਈ), ਐਲਿਸ ਜੇਮਜ਼ (ਭੈਣ) |
ਦਸਤਖ਼ਤ | |
ਜੇਮਜ਼ ਆਪਣੇ ਜੀਵਨ ਦੇ ਪਹਿਲੇ 20 ਸਾਲਾਂ ਵਿੱਚ ਕਦੇ ਅਮਰੀਕਾ ਤੇ ਕਦੇ ਇੰਗਲੈਂਡ ਵਿੱਚ ਰਿਹਾ ਅਤੇ ਇਸ ਤੋਂ ਬਾਅਦ 1915 ਵਿੱਚ ਬਰਤਾਨਵੀ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਉਹ ਪੱਕੇ ਤੌਰ ਇੰਗਲੈਂਡ ਵਿੱਚ ਰਹਿਣ ਲੱਗਿਆ।